ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • scl ਸਫ਼ੇ 18-20
  • ਆਜ਼ਾਦੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਜ਼ਾਦੀ
  • ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ
ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ
scl ਸਫ਼ੇ 18-20

ਆਜ਼ਾਦੀ

ਪੂਰੇ ਬ੍ਰਹਿਮੰਡ ਵਿਚ ਕਿਸ ਕੋਲ ਪੂਰੀ ਆਜ਼ਾਦੀ ਹੈ?

ਯਸਾ 40:13, 15; ਰੋਮੀ 9:20, 21

ਇਹ ਵੀ ਦੇਖੋ: ਰੋਮੀ 11:33-36

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 4:29-35​—ਤਾਕਤਵਰ ਰਾਜਾ ਨਬੂਕਦਨੱਸਰ ਜਾਣ ਗਿਆ ਕਿ ਯਹੋਵਾਹ ਸਭ ਤੋਂ ਵੱਡਾ ਅਧਿਕਾਰੀ ਹੈ ਤੇ ਉਹ ਕਿਸੇ ਅੱਗੇ ਜਵਾਬਦੇਹ ਨਹੀਂ ਹੈ

    • ਯਸਾ 45:6-12​—ਸ੍ਰਿਸ਼ਟੀਕਰਤਾ ਹੋਣ ਕਰਕੇ ਯਹੋਵਾਹ ਦੱਸਦਾ ਹੈ ਕਿ ਕੋਈ ਵੀ ਉਸ ਨੂੰ ਕੋਈ ਸਵਾਲ ਕਿਉਂ ਨਹੀਂ ਕਰ ਸਕਦਾ

ਪੂਰੀ ਆਜ਼ਾਦੀ ਹੋਣ ਦੇ ਬਾਵਜੂਦ ਯਹੋਵਾਹ ਕਿਹੜੇ ਕੁਝ ਕੰਮ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ?

ਬਿਵ 32:4; ਅੱਯੂ 34:10; ਤੀਤੁ 1:2

ਇਹ ਵੀ ਦੇਖੋ: ਰੋਮੀ 9:14

ਸਾਡੇ ਕੋਲ ਪੂਰੀ ਆਜ਼ਾਦੀ ਕਿਉਂ ਨਹੀਂ ਹੈ?

ਉਤ 1:28; ਰੋਮੀ 13:1, 5, 7; 1 ਕੁਰਿੰ 11:3; ਇਬ 13:17

ਮਸੀਹੀਆਂ ਨੂੰ ਦੂਜਿਆਂ ਦੀ ਖ਼ਾਤਰ ਕੁਝ ਕੰਮ ਕਿਉਂ ਨਹੀਂ ਕਰਨੇ ਚਾਹੀਦੇ, ਭਾਵੇਂ ਕਿ ਉਨ੍ਹਾਂ ਨੂੰ ਉਹ ਕੰਮ ਕਰਨ ਦੀ ਆਜ਼ਾਦੀ ਹੈ?

ਮੱਤੀ 7:12; 1 ਕੁਰਿੰ 8:13

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੇ ਸੇਵਕਾਂ ਨੂੰ ਆਜ਼ਾਦੀ ਮਿਲੀ ਹੈ?

ਯੂਹੰ 8:31, 32; 2 ਕੁਰਿੰ 3:17

ਇਹ ਵੀ ਦੇਖੋ: ਗਲਾ 2:4; 4:25, 26; 5:1

ਯਹੋਵਾਹ ਦੀ ਸੇਵਾ ਕਰਨ ਵਾਲੇ ਲੋਕ ਖ਼ੁਸ਼ ਕਿਉਂ ਰਹਿੰਦੇ ਹਨ?

ਜ਼ਬੂ 40:8

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 18:3; ਇਬ 11:8-10​—ਯਹੋਵਾਹ ਦੇ ਸੇਵਕ ਅਬਰਾਹਾਮ ਨੇ ਉਮਰ ਭਰ ਉਹ ਉਮੀਦ ਨਹੀਂ ਛੱਡੀ ਜੋ ਯਹੋਵਾਹ ਨੇ ਉਸ ਨੂੰ ਦਿੱਤੀ ਸੀ

    • ਇਬ 11:24-26​—ਮੂਸਾ ਨਬੀ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਤੇ ਯਹੋਵਾਹ ਨੇ ਉਸ ਨੂੰ ਵਧੀਆ ਜ਼ਿੰਦਗੀ, ਆਜ਼ਾਦੀ ਅਤੇ ਭਵਿੱਖ ਲਈ ਉਮੀਦ ਦਿੱਤੀ

ਯਹੋਵਾਹ ਕਿਹੜੀ ਗ਼ੁਲਾਮੀ ਤੋਂ ਆਜ਼ਾਦੀ ਦਿਵਾਉਂਦਾ ਹੈ?

ਰੋਮੀ 6:16-18, 22; 8:2

ਮਸੀਹੀ ਹੋਣ ਕਰਕੇ ਸਾਨੂੰ ਆਪਣੀ ਆਜ਼ਾਦੀ ਦੀ ਗ਼ਲਤ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ?

ਗਲਾ 5:13; 1 ਪਤ 2:16

ਪਿਆਰ ਹੋਣ ਕਰਕੇ ਮਸੀਹੀ ਕਦੋਂ ਉਹ ਕੰਮ ਨਹੀਂ ਕਰਨਗੇ ਜਿਨ੍ਹਾਂ ਨੂੰ ਕਰਨ ਦੀ ਉਨ੍ਹਾਂ ਨੂੰ ਆਜ਼ਾਦੀ ਹੈ?

1 ਕੁਰਿੰ 9:19; 10:23, 24, 32, 33; 13:4, 5

ਸਾਡੇ ਸੰਦੇਸ਼ ਕਰਕੇ ਲੋਕਾਂ ਨੂੰ ਕਿਵੇਂ ਆਜ਼ਾਦੀ ਮਿਲਦੀ ਹੈ?

ਲੂਕਾ 4:18; ਯੂਹੰ 8:32, 36

ਬਾਈਬਲ ਮੁਤਾਬਕ ਭਵਿੱਖ ਵਿਚ ਸਾਨੂੰ ਕਿਹੜੀ ਆਜ਼ਾਦੀ ਮਿਲੇਗੀ?

ਰੋਮੀ 8:21; ਪ੍ਰਕਾ 21:3, 4

ਆਪਣੀ ਮਨ-ਮਰਜ਼ੀ ਕਰਨ ਵਾਲੇ ਲੋਕ ਕਿਸ ਦੇ ਗ਼ੁਲਾਮ ਬਣਦੇ ਹਨ?

ਯੂਹੰ 8:34; 2 ਪਤ 2:18-20

ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਇਨਸਾਨ ਬਰਾਬਰ ਹਨ?

1 ਕੁਰਿੰ 7:22; ਗਲਾ 3:28; ਕੁਲੁ 3:10, 11

ਇਹ ਵੀ ਦੇਖੋ: 1 ਕੁਰਿੰ 12:13

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ