ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • scl ਸਫ਼ਾ 68
  • ਦਾਦਾ-ਦਾਦੀ, ਨਾਨਾ-ਨਾਨੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਾਦਾ-ਦਾਦੀ, ਨਾਨਾ-ਨਾਨੀ
  • ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ
ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ
scl ਸਫ਼ਾ 68

ਦਾਦਾ-ਦਾਦੀ, ਨਾਨਾ-ਨਾਨੀ

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 15:9-13​—ਰਾਜਾ ਆਸਾ ਨੇ ਯਹੋਵਾਹ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ ਲਈ ਦਲੇਰੀ ਨਾਲ ਇਕ ਵੱਡਾ ਕਦਮ ਚੁੱਕਿਆ। ਉਸ ਨੇ ਆਪਣੀ ਦਾਦੀ ਨੂੰ ਉਸ ਦੀ ਪਦਵੀ ਤੋਂ ਹਟਾ ਦਿੱਤਾ

    • ਕਹਾ 13:22​—ਦਾਦਾ-ਦਾਦੀ ਅਤੇ ਨਾਨਾ-ਨਾਨੀ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲੀ ਥਾਂ ਦੇ ਕੇ ਆਪਣੇ ਦੋਹਤੇ-ਪੋਤਿਆਂ ਲਈ ਚੰਗੀ ਮਿਸਾਲ ਬਣ ਸਕਦੇ ਹਨ

    • 2 ਤਿਮੋ 1:5; 3:14, 15​—ਤਿਮੋਥਿਉਸ ਦੀ ਨਾਨੀ ਲੋਇਸ ਦੀ ਤਾਰੀਫ਼ ਕੀਤੀ ਗਈ ਕਿਉਂਕਿ ਉਸ ਦੀ ਨਿਹਚਾ ਸੱਚੀ ਸੀ ਅਤੇ ਉਸ ਨੇ ਤਿਮੋਥਿਉਸ ਨੂੰ ਛੋਟੇ ਹੁੰਦਿਆਂ ਤੋਂ ਹੀ ਯਹੋਵਾਹ ਬਾਰੇ ਸਿਖਾਇਆ ਸੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ