ਲਾਲਚ
ਬਾਈਬਲ ਵਿੱਚੋਂ ਮਿਸਾਲਾਂ:
ਗਿਣ 11:4, 5, 31-33—ਇਜ਼ਰਾਈਲੀਆਂ ਨੇ ਲਾਲਚ ਵਿਚ ਆ ਕੇ ਖਾਣ ਲਈ ਢੇਰ ਸਾਰੇ ਬਟੇਰੇ ਇਕੱਠੇ ਕਰ ਲਏ। ਇਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ
2 ਰਾਜ 5:20-27—ਲਾਲਚ ਵਿਚ ਆ ਕੇ ਗੇਹਾਜੀ ਨੇ ਯਹੋਵਾਹ ਦੇ ਨਬੀ ਬਾਰੇ ਝੂਠ ਬੋਲਿਆ ਤੇ ਉਸ ਦੇ ਨਾਂ ʼਤੇ ਚੀਜ਼ਾਂ ਮੰਗੀਆਂ ਜਿਸ ਦੇ ਉਸ ਨੂੰ ਬੁਰੇ ਅੰਜਾਮ ਭੁਗਤਣੇ ਪਏ