ਵਿਸ਼ਾ-ਸੂਚੀ
ਅਪ੍ਰੈਲ-ਜੂਨ 2011
ਖ਼ੁਸ਼ ਰਹਿਣ ਦੇ ਪੰਜ ਰਾਜ਼
ਮੁੱਖ ਲੇਖ
3 ਕੀ ਜ਼ਿੰਦਗੀ ਵਿਚ ਸੰਤੁਸ਼ਟ ਰਹਿਣਾ ਮੁਮਕਿਨ ਹੈ?
4 ਰਾਜ਼ ਨੰਬਰ 1 — ਲੋਕਾਂ ਨਾਲ ਪਿਆਰ ਕਰੋ ਨਾ ਕਿ ਪੈਸੇ ਤੇ ਚੀਜ਼ਾਂ ਨਾਲ
5 ਰਾਜ਼ ਨੰਬਰ 2 — ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ
6 ਰਾਜ਼ ਨੰਬਰ 3 — ਧੰਨਵਾਦ ਕਰਨਾ ਨਾ ਭੁੱਲੋ
7 ਰਾਜ਼ ਨੰਬਰ 4 — ਸੋਚ-ਸਮਝ ਕੇ ਦੋਸਤ ਚੁਣੋ
8 ਰਾਜ਼ ਨੰਬਰ 5 — ਰੱਬ ਨਾਲ ਦੋਸਤੀ ਕਰੋ
ਇਸ ਰਸਾਲੇ ਵਿਚ
14 ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ—ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”
19 ਪਰਮੇਸ਼ੁਰ ਨੂੰ ਜਾਣੋ—ਉਹ “ਇਨਸਾਨ ਦੇ ਦਿਲ ਨੂੰ ਜਾਣਨ ਵਾਲਾ” ਹੈ
20 ਪਰਿਵਾਰ ਵਿਚ ਖ਼ੁਸ਼ੀਆਂ ਲਿਆਓ—ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰੋ
23 ਪਰਮੇਸ਼ੁਰ ਨੂੰ ਜਾਣੋ—‘ਪ੍ਰਾਰਥਨਾ ਦਾ ਸੁਣਨ ਵਾਲਾ’
24 ਯਿਸੂ ਤੋਂ ਸਿੱਖੋ—ਫ਼ਰਿਸ਼ਤੇ ਸਾਡੇ ਵਿਚ ਕਿਵੇਂ ਦਿਲਚਸਪੀ ਲੈਂਦੇ ਹਨ
26 ਪਰਮੇਸ਼ੁਰ ਨੂੰ ਜਾਣੋ—“ਉਹ ਤੈਥੋਂ ਲਭਿਆ ਜਾਏਗਾ”
28 ਆਪਣੇ ਬੱਚਿਆਂ ਨੂੰ ਸਿਖਾਓ—ਇਕ ਐਸਾ ਰਾਜ਼ ਜੋ ਤੁਸੀਂ ਦੂਸਰਿਆਂ ਨੂੰ ਦੱਸ ਸਕਦੇ ਹੋ
ਇਸ ਅੰਕ ਵਿਚ
9 ਤੁਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾ ਸਕਦੇ ਹੋ