ਵਿਸ਼ਾ-ਸੂਚੀ
3 ਜੀਵਨੀ—ਮੈਂ ਵਧੀਆ ਮਿਸਾਲਾਂ ਦੀ ਰੀਸ ਕੀਤੀ
28 ਨਵੰਬਰ 2016–4 ਦਸੰਬਰ 2016
8 ਅਜਨਬੀਆਂ ਲਈ ਪਿਆਰ ਦਿਖਾਉਣਾ ਨਾ ਭੁੱਲੋ
5-11 ਦਸੰਬਰ 2016
13 ਹੋਰ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦਿਆਂ ਆਪਣੀ ਨਿਹਚਾ ਮਜ਼ਬੂਤ ਰੱਖੋ
ਹਾਲ ਹੀ ਦੇ ਸਾਲਾਂ ਵਿਚ, ਅਲੱਗ-ਅਲੱਗ ਪਿਛੋਕੜਾਂ ਤੇ ਹੋਰ ਦੇਸ਼ਾਂ ਦੇ ਲੋਕ ਸਾਡੀਆਂ ਮੰਡਲੀਆਂ ਦਾ ਹਿੱਸਾ ਬਣੇ ਹਨ। ਪਹਿਲਾ ਲੇਖ ਸਾਡੀ ਮਦਦ ਕਰੇਗਾ ਕਿ ਅਸੀਂ ਆਪਣੀ ਮੰਡਲੀ ਵਿਚ ਆਏ ਪਰਦੇਸੀਆਂ ਨੂੰ ਪਿਆਰ ਦਿਖਾਈਏ। ਦੂਜੇ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਰਹੇ ਭੈਣ-ਭਰਾ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਰੱਖ ਸਕਦੇ ਹਨ।
18 ਕੀ ਤੁਸੀਂ ਬੁੱਧ ਨੂੰ ਸਾਂਭ ਕੇ ਰੱਖਦੇ ਹੋ?
12-18 ਦਸੰਬਰ 2016
21 ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ
19-25 ਦਸੰਬਰ 2016
26 ਯਹੋਵਾਹ ਦੇ ਵਾਅਦਿਆਂ ʼਤੇ ਆਪਣੀ ਨਿਹਚਾ ਦਾ ਸਬੂਤ ਦਿਓ
ਇਬਰਾਨੀਆਂ 11:1 ਵਿਚ ਨਿਹਚਾ ਦੀ ਪਰਿਭਾਸ਼ਾ ਦਿੱਤੀ ਗਈ ਹੈ। ਪਹਿਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਨਿਹਚਾ ਵਧਾਉਣ ਦੇ ਨਾਲ-ਨਾਲ ਇਸ ਨੂੰ ਮਜ਼ਬੂਤ ਕਿਵੇਂ ਰੱਖ ਸਕਦੇ ਹਾਂ। ਦੂਜੇ ਲੇਖ ਵਿਚ ਦੱਸਿਆ ਜਾਵੇਗਾ ਕਿ ਨਿਹਚਾ ਹੋਣ ਦਾ ਮਤਲਬ ਸਿਰਫ਼ ਪਰਮੇਸ਼ੁਰ ਵੱਲੋਂ ਮਿਲਣ ਵਾਲੀਆਂ ਬਰਕਤਾਂ ਬਾਰੇ ਜਾਣਨਾ ਹੀ ਕਾਫ਼ੀ ਨਹੀਂ ਹੈ, ਸਗੋਂ ਇਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ।