ਵਿਸ਼ਾ-ਸੂਚੀ
3-9 ਦਸੰਬਰ 2018
6 ਸੱਚ ਬੋਲੋ
10-16 ਦਸੰਬਰ 2018
11 ਸੱਚਾਈ ਸਿਖਾਓ
ਅੱਜ ਝੂਠ ਬੋਲਣਾ ਆਮ ਹੈ। ਸਭ ਤੋਂ ਪਹਿਲਾ ਝੂਠ ਕਿਸ ਨੇ ਬੋਲਿਆ ਸੀ? ਸਭ ਤੋਂ ਨੁਕਸਾਨਦੇਹ ਝੂਠ ਕਿਹੜਾ ਸੀ? ਅਸੀਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਇਕ-ਦੂਜੇ ਨਾਲ ਸੱਚ ਬੋਲਦੇ ਹਾਂ? ਅਸੀਂ ਪ੍ਰਚਾਰ ਵਿਚ “ਸਿਖਾਉਣ ਲਈ ਔਜ਼ਾਰ” ਕਿੱਦਾਂ ਵਰਤ ਸਕਦੇ ਹਾਂ? ਇਨ੍ਹਾਂ ਲੇਖਾਂ ਵਿਚ ਇਸ ਬਾਰੇ ਚਰਚਾ ਕੀਤੀ ਜਾਵੇਗੀ?
17 ਜੀਵਨੀ—ਯਹੋਵਾਹ ਨੇ ਮੇਰੇ ਫ਼ੈਸਲੇ ʼਤੇ ਬਰਕਤ ਪਾਈ
17-23 ਦਸੰਬਰ 2018
22 ਆਪਣੇ ਮਿਹਨਤੀ ਆਗੂ ਮਸੀਹ ʼਤੇ ਭਰੋਸਾ ਰੱਖੋ
24-30 ਦਸੰਬਰ 2018
27 ਬਦਲਦੇ ਹਾਲਾਤਾਂ ਦੇ ਬਾਵਜੂਦ ਵੀ ਮਨ ਦੀ ਸ਼ਾਂਤੀ ਬਣਾਈ ਰੱਖੋ
ਤਬਦੀਲੀਆਂ ਮੁਤਾਬਕ ਢਲ਼ਣਾ ਔਖਾ ਹੋ ਸਕਦਾ ਹੈ। ਇਹ ਦੋ ਲੇਖ ਹਾਲਾਤਾਂ ਦੇ ਬਦਲਣ ਦੇ ਬਾਵਜੂਦ ਵੀ ਮਨ ਦੀ ਸ਼ਾਂਤੀ ਬਣਾਈ ਰੱਖਣ ਅਤੇ ਆਪਣੇ ਮਿਹਨਤੀ ਆਗੂ ਮਸੀਹ ʼਤੇ ਭਰੋਸਾ ਰੱਖਣ ਵਿਚ ਸਾਡੀ ਮਦਦ ਕਰਨਗੇ।