JW.ORG ʼਤੇ ਲੇਖ
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਏਲੀਯਾਹ—ਉਸ ਨੇ ਸੱਚਾਈ ਦਾ ਪੱਖ ਲਿਆ
ਏਲੀਯਾਹ ਦੇ ਦਿਨਾਂ ਵਿਚ ਇਜ਼ਰਾਈਲ ਵਿਚ ਲੰਬੇ ਸਮੇਂ ਤੋਂ ਸੱਚੀ ਅਤੇ ਝੂਠੀ ਭਗਤੀ ਵਿਚ ਜੱਦੋ-ਜਹਿਦ ਚੱਲ ਰਹੀ ਸੀ। ਇਕ ਪਾਸੇ ਯਹੋਵਾਹ ਪਰਮੇਸ਼ੁਰ ਸੀ ਅਤੇ ਦੂਜੇ ਪਾਸੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵੀ-ਦੇਵਤੇ। ਦੇਖੋ ਕਿ ਏਲੀਯਾਹ ਨੇ ਸੱਚਾਈ ਦਾ ਪੱਖ ਕਿਵੇਂ ਲਿਆ।
(“ਬਾਈਬਲ ਸਿੱਖਿਆਵਾਂ” > “ਰੱਬ ʼਤੇ ਨਿਹਚਾ” ਹੇਠਾਂ ਦੇਖੋ।)
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਈਵੋਨ 10 ਸਾਲਾਂ ਦੀ ਉਮਰ ਵਿਚ ਹੀ ਬੁਰੇ ਕੰਮਾਂ ਵਿਚ ਪੈ ਗਈ। ਉਸ ਨੂੰ ਨਸ਼ਿਆਂ ਦੀ ਲਤ ਲੱਗੀ ਹੋਈ ਸੀ। ਜਾਣੋ ਕਿ ਉਸ ਨੂੰ ਚੰਗੇ ਭਵਿੱਖ ਦੀ ਉਮੀਦ ਕਿਵੇਂ ਮਿਲੀ।
(“ਬਾਈਬਲ ਸਿੱਖਿਆਵਾਂ” > “ਸ਼ਾਂਤੀ ਅਤੇ ਖ਼ੁਸ਼ੀ” ਹੇਠਾਂ ਦੇਖੋ।)