JW.ORG ʼਤੇ ਲੇਖ
ਨੌਜਵਾਨ ਪੁੱਛਦੇ ਹਨ
ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?
ਕੀਮਤੀ ਸਮੇਂ ਨੂੰ ਬਰਬਾਦ ਨਾ ਕਰਨ ਵਿਚ ਪੰਜ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।
(“ਬਾਈਬਲ ਦੀਆਂ ਸਿੱਖਿਆਵਾਂ” > “ਨੌਜਵਾਨਾਂ ਲਈ” > “ਨੌਜਵਾਨ ਪੁੱਛਦੇ ਹਨ” ਹੇਠਾਂ ਦੇਖੋ।)
ਇਹ ਕਿਸ ਦਾ ਕਮਾਲ ਹੈ?
ਬਾਰਨੇਕਲ ਦੀ ਗੂੰਦ ਬਾਰੇ ਕਿਹਾ ਜਾਂਦਾ ਹੈ ਕਿ ਇਹ ਇਨਸਾਨਾਂ ਦੁਆਰਾ ਬਣਾਈ ਕਿਸੇ ਵੀ ਗੂੰਦ ਨਾਲੋਂ ਕਿਤੇ ਜ਼ਿਆਦਾ ਉੱਤਮ ਹੈ। ਪਰ ਇਹ ਗੱਲ ਇਕ ਬੁਝਾਰਤ ਬਣੀ ਹੋਈ ਸੀ ਕਿ ਬਾਰਨੇਕਲ ਕਿਸੇ ਗਿੱਲੀ ਥਾਂ ਨਾਲ ਕਿਵੇਂ ਚਿਪਕਦੇ ਹਨ।
(“ਬਾਈਬਲ ਦੀਆਂ ਸਿੱਖਿਆਵਾਂ” > “ਵਿਗਿਆਨ ਅਤੇ ਬਾਈਬਲ” > “ਇਹ ਕਿਸ ਦਾ ਕਮਾਲ ਹੈ?” ਹੇਠਾਂ ਦੇਖੋ।)