ਅਪ੍ਰੈਲ ਦੀ ਸੇਵਾ ਰਿਪੋਰਟ
ਔ. ਔ. ਔ. ਔ.
ਸੰਖਿਆ: ਘੰਟੇ ਰਸਾ. ਪੁ.ਮੁ. ਬਾ.ਅ.
ਵਿ.ਪਾਇ. 29 121.6 47.7 51.3 6.1
ਪਾਇ. 1,350 63.5 23.8 25.0 4.5
ਸਹਿ. ਪਾਇ. 3,216 52.6 19.3 11.6 1.7
ਪ੍ਰਕਾ. 21,233 9.3 3.7 2.9 0.5
ਕੁੱਲ 25,828 ਬਪਤਿਸਮਾ-ਪ੍ਰਾਪਤ: 30
ਇਹ ਰਿਪੋਰਟ ਅਪ੍ਰੈਲ ਵਿਚ ਸਾਡੀ ਵਧੀਆ ਕਾਰਗੁਜ਼ਾਰੀ ਉੱਤੇ ਯਹੋਵਾਹ ਦੀਆਂ ਬਰਕਤਾਂ ਦਾ ਸਬੂਤ ਦਿੰਦੀ ਹੈ। ਅਸੀਂ ਅੱਗੇ ਦੱਸੇ ਨਵੇਂ ਰਿਕਾਰਡ ਕਾਇਮ ਕੀਤੇ ਹਨ: ਰੈਗੂਲਰ ਪਾਇਨੀਅਰਾਂ ਦੀ ਗਿਣਤੀ - 1,350; ਕੁੱਲ ਘੰਟੇ - 4,57,019 ਅਤੇ ਪੁਨਰ-ਮੁਲਾਕਾਤਾਂ ਦੀ ਗਿਣਤੀ - 1,33,323. ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਵਾਲਿਆਂ ਦੀ ਗਿਣਤੀ 64,834 ਸੀ ਜੋ ਕਿ ਪਿਛਲੇ ਸਾਲ ਨਾਲੋਂ 4 ਪ੍ਰਤਿਸ਼ਤ ਜ਼ਿਆਦਾ ਹੈ। ਇਹ ਰਿਪੋਰਟ ਪੜ੍ਹ ਕੇ “ਯਹੋਵਾਹ ਦੇ ਤਾਲਿਬਾਂ ਦੇ ਮਨ ਅਨੰਦ ਹੋਣ।”—1 ਇਤ. 16:10.