ਪ੍ਰਚਾਰ ਦੇ ਅੰਕੜੇ
ਅਗਸਤ 2013
2013 ਸੇਵਾ ਸਾਲ ਦੌਰਾਨ ਪ੍ਰਚਾਰਕਾਂ ਦੀ ਗਿਣਤੀ ਵਿਚ 5 ਪ੍ਰਤਿਸ਼ਤ ਵਾਧਾ ਹੋਇਆ। ਅਗਸਤ ਮਹੀਨੇ ਦੌਰਾਨ 37,913 ਪਬਲੀਸ਼ਰਾਂ ਅਤੇ 4,472 ਰੈਗੂਲਰ ਪਾਇਨੀਅਰਾਂ ਨੇ ਪ੍ਰਚਾਰ ਦੀ ਰਿਪੋਰਟ ਦਿੱਤੀ। ਇਹ ਪਬਲੀਸ਼ਰਾਂ ਤੇ ਪਾਇਨੀਅਰਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਮੰਡਲੀ ਦੀ ਗਿਣਤੀ ਵੀ ਵਧ ਕੇ 505 ਹੋ ਗਈ। ਇਸ ਤੋਂ ਯਹੋਵਾਹ ਦੀ ਬਰਕਤ ਦਾ ਸਬੂਤ ਮਿਲਦਾ ਹੈ।