ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਹਾਸ 29-32
ਸੱਚੀ ਭਗਤੀ ਲਈ ਮਿਹਨਤ ਦੀ ਲੋੜ ਹੈ
ਛਾਪਿਆ ਐਡੀਸ਼ਨ
ਹਿਜ਼ਕੀਯਾਹ ਨੇ ਪੱਕੇ ਇਰਾਦੇ ਨਾਲ ਸੱਚੀ ਭਗਤੀ ਦੁਬਾਰਾ ਸ਼ੁਰੂ ਕਰਵਾਈ
746-716 ਈ.ਪੂ.
ਹਿਜ਼ਕੀਯਾਹ ਦਾ ਰਾਜ
ਨੀਸਾਨ
ਦਿਨ 1-8: ਮੰਦਰ ਨੂੰ ਸਾਫ਼ ਕੀਤਾ ਗਿਆ
ਦਿਨ 9-16: ਮੰਦਰ ਨੂੰ ਪਵਿੱਤਰ ਕਰਨ ਦਾ ਕੰਮ ਪੂਰਾ ਹੋਇਆ
ਸਾਰੇ ਇਜ਼ਰਾਈਲੀਆਂ ਦੇ ਪਾਪਾਂ ਦੀ ਮਾਫ਼ੀ ਲਈ ਬਲ਼ੀਆਂ ਚੜ੍ਹਾਈਆਂ ਅਤੇ ਸੱਚੀ ਭਗਤੀ ਦੁਬਾਰਾ ਸ਼ੁਰੂ ਹੋਈ
740 ਈ. ਪੂ.
ਸਾਮਰੀਆ ਦਾ ਅੰਤ
ਹਿਜ਼ਕੀਯਾਹ ਨੇ ਸਾਰੇ ਨੇਕਦਿਲ ਲੋਕਾਂ ਨੂੰ ਭਗਤੀ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ
ਪਸਾਹ ਦਾ ਤਿਉਹਾਰ ਮਨਾਉਣ ਲਈ ਬਏਰਸ਼ਬਾ ਤੋਂ ਦਾਨ ਤਕ ਚਿੱਠੀਆਂ ਵੰਡਣ ਲਈ ਆਦਮੀ ਭੇਜੇ
ਕਈਆਂ ਨੇ ਮਜ਼ਾਕ ਉਡਾਇਆ, ਕਈ ਪਸਾਹ ਮਨਾਉਣ ਗਏ