ਰੱਬ ਦਾ ਬਚਨ ਖ਼ਜ਼ਾਨਾ ਹੈ | 2 ਇਤਹਾਸ 33–36
ਯਹੋਵਾਹ ਦਿਲੋਂ ਕੀਤੇ ਪਛਤਾਵੇ ਦੀ ਕਦਰ ਕਰਦਾ ਹੈ
ਛਾਪਿਆ ਐਡੀਸ਼ਨ
ਮਨੱਸ਼ਹ
ਯਹੋਵਾਹ ਨੇ ਅੱਸ਼ੂਰੀਆਂ ਦੁਆਰਾ ਉਸ ਨੂੰ ਬੰਦੀ ਬਣਾ ਕੇ ਬਾਬਲ ਲਿਜਾਣ ਦਿੱਤਾ
ਫੜੇ ਜਾਣ ਤੋਂ ਪਹਿਲਾਂ
ਝੂਠੇ ਦੇਵੀ-ਦੇਵਤਿਆਂ ਲਈ ਵੇਦੀਆਂ ਬਣਾਈਆਂ
ਆਪਣੇ ਪੁੱਤਰਾਂ ਦੀਆਂ ਬਲ਼ੀਆਂ ਚੜ੍ਹਾਈਆਂ
ਮਾਸੂਮਾਂ ਦਾ ਲਹੂ ਵਹਾਇਆ
ਦੇਸ਼ ਵਿਚ ਜਾਦੂਗਰੀ ਦਾ ਸਮਰਥਨ ਕੀਤਾ
ਆਜ਼ਾਦ ਹੋਣ ਤੋਂ ਬਾਅਦ
ਉਸ ਨੇ ਖ਼ੁਦ ਨੂੰ ਨੀਵਾਂ ਕੀਤਾ
ਯਹੋਵਾਹ ਨੂੰ ਪ੍ਰਾਰਥਨਾ ਕੀਤੀ; ਬਲ਼ੀਆਂ ਚੜ੍ਹਾਈਆਂ
ਝੂਠੇ ਦੇਵੀ-ਦੇਵਤਿਆਂ ਦੀਆਂ ਵੇਦੀਆਂ ਤੋੜੀਆਂ
ਸਾਰੇ ਲੋਕਾਂ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ
ਯੋਸੀਯਾਹ
ਪੂਰੇ ਰਾਜ ਦੌਰਾਨ
ਯਹੋਵਾਹ ਦੀ ਭਾਲ ਕੀਤੀ
ਯਹੂਦਾਹ ਤੇ ਯਰੂਸ਼ਲਮ ਨੂੰ ਸ਼ੁੱਧ ਕੀਤਾ
ਯਹੋਵਾਹ ਦੇ ਘਰ ਦੀ ਮੁਰੰਮਤ ਕੀਤੀ; ਬਿਵਸਥਾ ਦੀ ਕਿਤਾਬ ਮਿਲੀ