30 ਜਨਵਰੀ–5 ਫਰਵਰੀ
ਯਸਾਯਾਹ 43-46
ਗੀਤ 33 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਭਵਿੱਖਬਾਣੀਆਂ ਪੂਰੀਆਂ ਕਰਨ ਵਾਲਾ ਪਰਮੇਸ਼ੁਰ ਹੈ”: (10 ਮਿੰਟ)
ਯਸਾ 44:26-28—ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਯਰੂਸ਼ਲਮ ਅਤੇ ਮੰਦਰ ਨੂੰ ਦੁਬਾਰਾ ਉਸਾਰਿਆ ਜਾਵੇਗਾ ਅਤੇ ਬਾਬਲ ʼਤੇ ਜਿੱਤ ਹਾਸਲ ਕਰਨ ਵਾਲੇ ਦਾ ਨਾਂ ਖੋਰੁਸ ਦੱਸਿਆ (ip-2 71-72 ਪੈਰੇ 22-23)
ਯਸਾ 45:1, 2—ਯਹੋਵਾਹ ਨੇ ਬਾਬਲ ʼਤੇ ਜਿੱਤ ਹਾਸਲ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਸੀ (ip-2 77-78 ਪੈਰੇ 4-6)
ਯਸਾ 45:3-6—ਯਹੋਵਾਹ ਨੇ ਕਾਰਨ ਦੱਸੇ ਕਿ ਉਸ ਨੇ ਖੋਰੁਸ ਨੂੰ ਬਾਬਲ ʼਤੇ ਜਿੱਤ ਹਾਸਲ ਕਰਨ ਲਈ ਕਿਉਂ ਚੁਣਿਆ ਸੀ (ip-2 79-80 ਪੈਰੇ 8-10)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਸਾ 43:10-12—ਇਜ਼ਰਾਈਲੀਆਂ ਨੇ ਇਕ ਕੌਮ ਵਜੋਂ ਯਹੋਵਾਹ ਦੇ ਗਵਾਹ ਕਿਵੇਂ ਬਣਨਾ ਸੀ? (w14 11/15 21-22 ਪੈਰੇ 14-16)
ਯਸਾ 43:25—ਕਿਹੜੇ ਖ਼ਾਸ ਕਾਰਨ ਕਰਕੇ ਯਹੋਵਾਹ ਸਾਡੇ ਅਪਰਾਧਾਂ ਨੂੰ ਮਿਟਾਉਂਦਾ ਹੈ? (ip-2 60 ਪੈਰਾ 24)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: ਯਸਾ 46:1-13 (4 ਮਿੰਟ ਜਾਂ ਘੱਟ)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) kt ਪਰਚਾ ਸਫ਼ਾ 1—ਮੌਕਾ ਮਿਲਣ ਤੇ ਆਪਣੇ ਨਾਲ ਕੰਮ ਕਰਨ ਅਤੇ ਪੜ੍ਹਨ ਵਾਲਿਆਂ ਨੂੰ ਗਵਾਹੀ ਦਿਓ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) kt ਪਰਚਾ—ਬਾਈਬਲ ਕਿਉਂ ਪੜ੍ਹੀਏ ਵੀਡੀਓ ਵੀ ਦਿਖਾਓ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 108-109 ਪੈਰੇ 8-9
ਸਾਡੀ ਮਸੀਹੀ ਜ਼ਿੰਦਗੀ
ਕੀ ਬਾਈਬਲ ਸੱਚੀ ਹੈ?: (15 ਮਿੰਟ) ਵੀਡੀਓ ਚਲਾਓ ਕੀ ਬਾਈਬਲ ਸੱਚੀ ਹੈ?। ਬਾਅਦ ਵਿਚ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ: ਅਸੀਂ ਮੌਕਾ ਮਿਲਣ ਤੇ ਗਵਾਹੀ ਦੇਣ, ਖੁੱਲ੍ਹੇ-ਆਮ ਅਤੇ ਘਰ-ਘਰ ਪ੍ਰਚਾਰ ਕਰਨ ਲਈ ਇਸ ਵੀਡੀਓ ਨੂੰ ਕਿਵੇਂ ਵਰਤ ਸਕਦੇ ਹਾਂ? ਇਹ ਵੀਡੀਓ ਦਿਖਾ ਕੇ ਤੁਹਾਨੂੰ ਕਿਹੜੇ ਚੰਗੇ ਤਜਰਬੇ ਹੋਏ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 20 ਪੈਰੇ 1-13
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 25 ਅਤੇ ਪ੍ਰਾਰਥਨਾ