12-18 ਜੂਨ
ਵਿਰਲਾਪ 1-5
ਗੀਤ 27 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਉਡੀਕ ਕਰਨ ਨਾਲ ਸਾਡੀ ਧੀਰਜ ਰੱਖਣ ਵਿਚ ਮਦਦ ਹੁੰਦੀ ਹੈ”: (10 ਮਿੰਟ)
[ਵਿਰਲਾਪ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਵਿਰ 3:21, 24—ਯਿਰਮਿਯਾਹ ਨੇ ਉਡੀਕ ਕੀਤੀ ਅਤੇ ਯਹੋਵਾਹ ʼਤੇ ਭਰੋਸਾ ਰੱਖਿਆ (w12 6/1 14 ਪੈਰੇ 3-4; w11 9/15 8 ਪੈਰਾ 8)
ਵਿਰ 3:26, 27—ਨਿਹਚਾ ਦੀ ਪਰਖ ਵੇਲੇ ਧੀਰਜ ਰੱਖ ਕੇ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਾਂਗੇ (w07 6/1 11 ਪੈਰੇ 3-4)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਵਿਰ 2:17—ਯਰੂਸ਼ਲਮ ਦੇ ਸੰਬੰਧ ਵਿਚ ਯਹੋਵਾਹ ਨੇ ਆਪਣਾ ਕਿਹੜਾ “ਬਚਨ” ਪੂਰਾ ਕੀਤਾ ਸੀ? (w07 6/1 9 ਪੈਰਾ 3)
ਵਿਰ 5:7—ਕੀ ਯਹੋਵਾਹ ਪੜਦਾਦਿਆਂ ਦੇ ਪਾਪ ਦਾ ਲੇਖਾ ਉਨ੍ਹਾਂ ਦੇ ਬੱਚਿਆਂ ਤੋਂ ਲੈਂਦਾ ਹੈ? (w07 6/1 11 ਪੈਰਾ 1)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਵਿਰ 2:20–3:12
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਯਹੋਵਾਹ ਦੇ ਦੋਸਤ ਬਣੋ ਵੀਡੀਓ—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) jw.org ਵੈੱਬਸਾਈਟ ਤੋਂ ਦੱਸੋ ਕਿ ਘਰ-ਮਾਲਕ ਆਪਣੀ ਦਿਲਚਸਪੀ ਅਨੁਸਾਰ ਕੋਈ ਲੇਖ ਕਿਵੇਂ ਲੱਭ ਸਕਦਾ ਹੈ—ਵਿਅਕਤੀ ਨੂੰ ਸਭਾ ʼਤੇ ਆਉਣ ਦਾ ਸੱਦਾ ਦਿਓ।
ਭਾਸ਼ਣ: (6 ਮਿੰਟ ਜਾਂ ਘੱਟ) w11 9/15 9-10 ਪੈਰੇ 11-13—ਵਿਸ਼ਾ: ਯਹੋਵਾਹ ਮੇਰਾ ਹਿੱਸਾ ਹੈ।
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (8 ਮਿੰਟ) ਜੇ ਚਾਹੋ, ਤਾਂ ਯੀਅਰਬੁੱਕ ਵਿਚ ਦਿੱਤੀ “ਪ੍ਰਬੰਧਕ ਸਭਾ ਵੱਲੋਂ ਚਿੱਠੀ” ʼਤੇ ਚਰਚਾ ਕਰੋ। (yb17 2-5)
ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਜੂਨ 2017 ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿਆਇ 1 ਪੈਰੇ 1-9, ਸਫ਼ਾ 2 ʼਤੇ ਚਿੱਠੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 34 ਅਤੇ ਪ੍ਰਾਰਥਨਾ