21-27 ਅਗਸਤ
ਹਿਜ਼ਕੀਏਲ 35-38
ਗੀਤ 46 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਜਲਦੀ ਹੀ ਮਾਗੋਗ ਦੇ ਗੋਗ ਨੂੰ ਨਾਸ਼ ਕੀਤਾ ਜਾਵੇਗਾ”: (10 ਮਿੰਟ)
ਹਿਜ਼ 38:2—ਮਾਗੋਗ ਦਾ ਗੋਗ ਕੌਮਾਂ ਦੇ ਗਠਜੋੜ ਨੂੰ ਦਰਸਾਉਂਦਾ ਹੈ (w15 5/15 29-30)
ਹਿਜ਼ 38:14-16—ਮਾਗੋਗ ਦਾ ਗੋਗ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰੇਗਾ (w12 9/15 5-6 ਪੈਰੇ 8-9)
ਹਿਜ਼ 38:21-23—ਯਹੋਵਾਹ ਮਾਗੋਗ ਦੇ ਗੋਗ ਨੂੰ ਖ਼ਤਮ ਕਰ ਕੇ ਆਪਣੇ ਨਾਂ ʼਤੇ ਲੱਗੇ ਕਲੰਕ ਨੂੰ ਮਿਟਾਵੇਗਾ (w14 11/15 27 ਪੈਰਾ 16)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 36:20, 21—ਵਧੀਆ ਚਾਲ-ਚਲਣ ਬਣਾਈ ਰੱਖਣ ਦਾ ਸਭ ਤੋਂ ਜ਼ਰੂਰੀ ਕਾਰਨ ਕੀ ਹੈ? (w02 6/15 20 ਪੈਰਾ 12)
ਹਿਜ਼ 36:33-36—ਇਸ ਆਇਤ ਵਿਚ ਦੱਸੇ ਸ਼ਬਦ ਸਾਡੇ ਸਮੇਂ ਵਿਚ ਕਿਵੇਂ ਪੂਰੇ ਹੋ ਰਹੇ ਹਨ? (w88 9/15 24 ਪੈਰਾ 11)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 35:1-15
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-33—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-33—ਜਿਸ ਵਿਅਕਤੀ ਨੇ ਪਰਚਾ ਲਿਆ ਸੀ ਉਸ ਨੂੰ ਦੁਬਾਰਾ ਮਿਲੋ ਅਤੇ ਵਿਅਕਤੀ ਨੂੰ ਸਭਾ ʼਤੇ ਬੁਲਾਓ।
ਭਾਸ਼ਣ: (6 ਮਿੰਟ ਜਾਂ ਘੱਟ) w16.07 ਸਫ਼ੇ 31-32—ਵਿਸ਼ਾ: ਦੋ ਲੱਕੜੀਆਂ ਨੂੰ ਆਪਸ ਵਿਚ ਜੋੜਨ ਦਾ ਕੀ ਮਤਲਬ ਹੈ?
ਸਾਡੀ ਮਸੀਹੀ ਜ਼ਿੰਦਗੀ
“ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਨਿਹਚਾ”: (15 ਮਿੰਟ) ਚਰਚਾ। ਆਪਣੀ ਵਫ਼ਾਦਾਰੀ ਦੀ ਜੜ੍ਹ ਮਜ਼ਬੂਤ ਕਰੋ—ਨਿਹਚਾ ਰੱਖ ਕੇ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 4, ਸਫ਼ਾ 33 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 39 ਅਤੇ ਪ੍ਰਾਰਥਨਾ