28 ਅਗਸਤ–3 ਸਤੰਬਰ
ਹਿਜ਼ਕੀਏਲ 39–41
ਗੀਤ 16 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਅਤੇ ਤੁਸੀਂ”: (10 ਮਿੰਟ)
ਹਿਜ਼ 40:2—ਯਹੋਵਾਹ ਦੀ ਭਗਤੀ ਨੂੰ ਬਾਕੀ ਸਾਰੀਆਂ ਚੀਜ਼ਾਂ ਤੋਂ ਉੱਚਾ ਕੀਤਾ ਗਿਆ (w99 3/1 11 ਪੈਰਾ 16)
ਹਿਜ਼ 40:3, 5—ਯਹੋਵਾਹ ਸੱਚੀ ਭਗਤੀ ਲਈ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ (w07 8/1 10 ਪੈਰਾ 2)
ਹਿਜ਼ 40:10, 14, 16—ਜੇ ਅਸੀਂ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਂਦੇ ਹਾਂ, ਤਾਂ ਹੀ ਉਹ ਸਾਡੀ ਭਗਤੀ ਕਬੂਲ ਕਰੇਗਾ (w07 8/1 11 ਪੈਰਾ 5)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 39:7—ਅਨਿਆਂ ਹੋਣ ʼਤੇ ਜਦੋਂ ਲੋਕ ਪਰਮੇਸ਼ੁਰ ਉੱਤੇ ਦੋਸ਼ ਲਾਉਂਦੇ ਹਨ, ਤਾਂ ਉਹ ਉਸ ਦੇ ਨਾਂ ਦਾ ਨਿਰਾਦਰ ਕਿਵੇਂ ਕਰਦੇ ਹਨ? (w12 9/1 21 ਪੈਰਾ 2)
ਹਿਜ਼ 39:9—ਆਰਮਾਗੇਡਨ ਤੋਂ ਬਾਅਦ ਕੌਮਾਂ ਦੇ ਹਥਿਆਰਾਂ ਨਾਲ ਕੀ ਕੀਤਾ ਜਾਵੇਗਾ? (w89 8/15 14 ਪੈਰਾ 20)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 40:32-47
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) fg ਪਾਠ 1 ਪੈਰਾ 1—ਕੀ ਤੁਸੀਂ ਖ਼ੁਸ਼ ਖ਼ਬਰੀ ਸੁਣਨਾ ਚਾਹੁੰਦੇ ਹੋ? ਨਾਂ ਦਾ ਵੀਡੀਓ ਦਿਖਾ ਕੇ ਗੱਲਬਾਤ ਸ਼ੁਰੂ ਕਰੋ (ਪਰ ਵੀਡੀਓ ਨਾ ਚਲਾਓ)। ਬਰੋਸ਼ਰ ਪੇਸ਼ ਕਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) fg ਪਾਠ 1 ਪੈਰਾ 2—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 1 ਪੈਰੇ 3-4
ਸਾਡੀ ਮਸੀਹੀ ਜ਼ਿੰਦਗੀ
“ਅਗਲੀ ਵਾਰ ਮੈਂ ਕਦੋਂ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦਾ ਹਾਂ?”: (15 ਮਿੰਟ) ਚਰਚਾ। ਯਹੋਵਾਹ ਦੀ ਮਦਦ ਨਾਲ ਮੈਂ ਸਭ ਕੁਝ ਕਰ ਸਕਦੀ ਹਾਂ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 4 ਪੈਰੇ 5-12
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 33 ਅਤੇ ਪ੍ਰਾਰਥਨਾ