18-24 ਦਸੰਬਰ
ਜ਼ਕਰਯਾਹ 9-14
ਗੀਤ 49 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
‘ਪਹਾੜਾਂ ਦੀ ਵਾਦੀ ਵਿਚ ਰਹੋ’: (10 ਮਿੰਟ)
ਜ਼ਕ 14:3, 4—“ਇੱਕ ਬਹੁਤ ਵੱਡੀ ਦੂਣ” ਯਾਨੀ ਵਾਦੀ ਯਹੋਵਾਹ ਦੀ ਸੁਰੱਖਿਆ ਨੂੰ ਦਰਸਾਉਂਦੀ ਹੈ (w13 2/15 19 ਪੈਰਾ 10)
ਜ਼ਕ 14:5—‘ਦੂਣ ਵਿਚ ਨੱਠ’ ਕੇ ਜਾਣ ਵਾਲਿਆਂ ਅਤੇ ਉੱਥੇ ਹੀ ਰੁਕਣ ਵਾਲਿਆਂ ਨੂੰ ਬਚਾਇਆ ਜਾਵੇਗਾ (w13 2/15 20 ਪੈਰਾ 13)
ਜ਼ਕ 14:6, 7, 12, 15—ਯਹੋਵਾਹ ਦੀ ਵਾਦੀ ਤੋਂ ਬਾਹਰ ਰਹਿਣ ਵਾਲਿਆਂ ਦਾ ਨਾਸ਼ ਕੀਤਾ ਜਾਵੇਗਾ (w13 2/15 20 ਪੈਰਾ 15)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਕ 12:3—ਯਹੋਵਾਹ ਨੇ “ਯਰੂਸ਼ਲਮ” ਨੂੰ “ਇੱਕ ਭਾਰੀ ਪੱਥਰ” ਕਿਵੇਂ ਬਣਾਇਆ? (w07 12/15 23 ਪੈਰਾ 10)
ਜ਼ਕ 12:7—“ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ” ਕਿਵੇਂ ਬਚਾਵੇਗਾ? (w07 12/15 25 ਪੈਰਾ 13)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਕ 12:1-14
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) g17.4 14-15—ਵਿਅਕਤੀ ਨੂੰ ਸਭਾਵਾਂ ʼਤੇ ਬੁਲਾਓ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) g17.4—ਤੁਸੀਂ ਪਿਛਲੀ ਮੁਲਾਕਾਤ ਵਿਚ ਇਸ ਰਸਾਲੇ ਦੇ ਸਫ਼ੇ 14 ਅਤੇ 15 ਤੋਂ ਗੱਲਬਾਤ ਕੀਤੀ ਸੀ। ਹੁਣ ਇਸ ਰਸਾਲੇ ਤੋਂ ਗੱਲਬਾਤ ਅੱਗੇ ਤੋਰੋ ਅਤੇ ਵਿਅਕਤੀ ਨੂੰ ਸਭਾਵਾਂ ʼਤੇ ਬੁਲਾਓ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) jl ਪਾਠ 5—ਵਿਅਕਤੀ ਨੂੰ ਸਭਾਵਾਂ ʼਤੇ ਬੁਲਾਓ।
ਸਾਡੀ ਮਸੀਹੀ ਜ਼ਿੰਦਗੀ
ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਦਸੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦਾ ਵੀਡੀਓ ਚਲਾਓ।
“ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਕੁਝ ਨਵਾਂ”: (8 ਮਿੰਟ) ਚਰਚਾ। ਬੈਤਫ਼ਗਾ, ਜ਼ੈਤੂਨ ਪਹਾੜ ਅਤੇ ਯਰੂਸ਼ਲਮ ਨਾਂ ਦਾ ਵੀਡੀਓ ਦਿਖਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 9 ਪੈਰੇ 19-24, ਸਫ਼ਾ 73 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 35 ਅਤੇ ਪ੍ਰਾਰਥਨਾ