5-11 ਨਵੰਬਰ
ਯੂਹੰਨਾ 20-21
ਗੀਤ 42 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”: (10 ਮਿੰਟ)
ਯੂਹੰ 21:1-3—ਯਿਸੂ ਦੀ ਮੌਤ ਤੋਂ ਬਾਅਦ ਪਤਰਸ ਅਤੇ ਦੂਸਰੇ ਚੇਲੇ ਮੱਛੀਆਂ ਫੜਨ ਦੇ ਕੰਮ ਵਿਚ ਲੱਗ ਗਏ
ਯੂਹੰ 21:4-14—ਯਿਸੂ ਮਰੇ ਹੋਇਆਂ ਵਿੱਚੋਂ ਜੀਉਂਦਾ ਹੋਣ ਤੋਂ ਬਾਅਦ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ
ਯੂਹੰ 21:15-19—ਯਿਸੂ ਨੇ ਪਤਰਸ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਸ ਨੂੰ ਕਿਸ ਚੀਜ਼ ਨੂੰ ਪਹਿਲ ਦੇਣੀ ਚਾਹੀਦੀ (“ਯਿਸੂ ਨੇ ਸ਼ਮਊਨ ਪਤਰਸ ਨੂੰ ਕਿਹਾ,” “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ?” nwtsty ਵਿੱਚੋਂ ਯੂਹੰ 21:15 ਲਈ ਖ਼ਾਸ ਜਾਣਕਾਰੀ; “ਤੀਸਰੀ ਵਾਰ” nwtsty ਵਿੱਚੋਂ ਯੂਹੰ 21:17 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯੂਹੰ 20:17—ਮਰੀਅਮ ਮਗਦਲੀਨੀ ਨੂੰ ਕਹੇ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਸੀ? (“ਮੈਨੂੰ ਫੜੀ ਨਾ ਰੱਖ” nwtsty ਵਿੱਚੋਂ ਯੂਹੰ 20:17 ਲਈ ਖ਼ਾਸ ਜਾਣਕਾਰੀ)
ਯੂਹੰ 20:28—ਥੋਮਾ ਨੇ ਯਿਸੂ ਨੂੰ “ਮੇਰੇ ਪ੍ਰਭੂ, ਮੇਰੇ ਪਰਮੇਸ਼ੁਰ” ਕਿਉਂ ਕਿਹਾ? (“ਮੇਰੇ ਪ੍ਰਭੂ ਮੇਰੇ ਪਰਮੇਸ਼ੁਰ!” nwtsty ਵਿੱਚੋਂ ਯੂਹੰ 20:28 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 20:1-18
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 73-74 ਪੈਰੇ 21-22—ਵਿਅਕਤੀ ਨੂੰ ਸਭਾ ʼਤੇ ਬੁਲਾਓ।
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (15 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 24 ਪੈਰੇ 16-21
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 23 ਅਤੇ ਪ੍ਰਾਰਥਨਾ