31 ਦਸੰਬਰ 2018–6 ਜਨਵਰੀ 2019
ਰਸੂਲਾਂ ਦੇ ਕੰਮ 19-20
ਗੀਤ 42 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ”: (10 ਮਿੰਟ)
ਰਸੂ 20:28—ਬਜ਼ੁਰਗ ਮੰਡਲੀ ਦੇ ਚਰਵਾਹੇ ਹਨ (w11 6/15 20-21 ਪੈਰਾ 5)
ਰਸੂ 20:31—ਲੋੜ ਪੈਣ ʼਤੇ ਬਜ਼ੁਰਗ “ਦਿਨ-ਰਾਤ” ਮਦਦ ਕਰਦੇ ਹਨ (w13 1/15 31 ਪੈਰਾ 15)
ਰਸੂ 20:35—ਬਜ਼ੁਰਗਾਂ ਨੂੰ ਆਪਣੇ ਬਾਰੇ ਸੋਚਣ ਦੀ ਬਜਾਇ ਭੈਣਾਂ-ਭਰਾਵਾਂ ਬਾਰੇ ਸੋਚਣਾ ਚਾਹੀਦਾ ਹੈ (bt 172 ਪੈਰਾ 20)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਰਸੂ 19:9—ਪੌਲੁਸ ਨੇ ਮਿਹਨਤ ਕਰਨ ਤੇ ਹਾਲਾਤਾਂ ਅਨੁਸਾਰ ਫੇਰ-ਬਦਲ ਕਰਨ ਵਿਚ ਮਿਸਾਲ ਕਿਵੇਂ ਕਾਇਮ ਕੀਤੀ? (bt 161 ਪੈਰਾ 11)
ਰਸੂ 19:19—ਅਫ਼ਸੁਸ ਦੇ ਲੋਕਾਂ ਨੇ ਵਧੀਆ ਮਿਸਾਲ ਕਿਵੇਂ ਰੱਖੀ ਜਿਸ ਦੀ ਅਸੀਂ ਰੀਸ ਕਰ ਸਕਦੇ ਹਾਂ? (bt 162-163 ਪੈਰਾ 15)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰਸੂ 19:1-20
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਘਰ-ਮਾਲਕ ਨੂੰ JW.ORG ਸੰਪਰਕ ਕਾਰਡ ਦਿਓ।
ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਅਗਲੀ ਮੁਲਾਕਾਤ ਲਈ ਕੋਈ ਸਵਾਲ ਪੁੱਛੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) jl ਪਾਠ 15
ਸਾਡੀ ਮਸੀਹੀ ਜ਼ਿੰਦਗੀ
ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਨ ਵਾਲੇ ਭਰਾਵਾਂ ਨੂੰ ਸਿਖਲਾਈ ਦਿਓ: (15 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ: ਬਜ਼ੁਰਗਾਂ ਨੂੰ ਮੰਡਲੀ ਵਿਚ ਕਿਹੜੀ ਖ਼ਾਸ ਜ਼ਿੰਮੇਵਾਰੀ ਹੈ? (ਰਸੂ 20:28) ਬਜ਼ੁਰਗਾਂ ਨੂੰ ਦੂਜੇ ਭਰਾਵਾਂ ਨੂੰ ਸਿਖਲਾਈ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ? ਯਿਸੂ ਦੁਆਰਾ ਆਪਣੇ ਰਸੂਲਾਂ ਨੂੰ ਸਿਖਲਾਈ ਦੇਣ ਦੀ ਬਜ਼ੁਰਗ ਰੀਸ ਕਿਵੇਂ ਕਰ ਸਕਦੇ ਹਨ? ਸਿਖਲਾਈ ਲੈਣ ਪ੍ਰਤੀ ਭਰਾਵਾਂ ਨੂੰ ਕਿਹੋ ਜਿਹਾ ਰਵੱਈਆ ਰੱਖਣਾ ਚਾਹੀਦਾ ਹੈ? (ਰਸੂ 20:35; 1 ਤਿਮੋ 3:1) ਬਜ਼ੁਰਗ ਉਨ੍ਹਾਂ ਨੂੰ ਕਿਹੜੀ ਸਿਖਲਾਈ ਦੇ ਸਕਦੇ ਹਨ? ਬਜ਼ੁਰਗਾਂ ਨੂੰ ਸਿਖਲਾਈ ਲੈਣ ਵਾਲੇ ਭਰਾਵਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 27 ਪੈਰੇ 10-18
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 45 ਅਤੇ ਪ੍ਰਾਰਥਨਾ