29 ਜੁਲਾਈ–4 ਅਗਸਤ
1 ਤਿਮੋਥਿਉਸ 4-6
ਗੀਤ 1 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਰਮੇਸ਼ੁਰ ਦੀ ਭਗਤੀ ਤੇ ਧਨ-ਦੌਲਤ ਵਿਚ ਫ਼ਰਕ”: (10 ਮਿੰਟ)
1 ਤਿਮੋ 6:6-8—“ਪਰਮੇਸ਼ੁਰ ਦੀ ਭਗਤੀ ਕਰਨ ਨਾਲ ਫ਼ਾਇਦਾ ਹੁੰਦਾ ਹੈ, ਬਸ਼ਰਤੇ ਕਿ ਜੋ ਕੁਝ ਸਾਡੇ ਕੋਲ ਹੈ, ਅਸੀਂ ਉਸੇ ਵਿਚ ਸੰਤੋਖ ਰੱਖੀਏ” (w03 6/1 9 ਪੈਰੇ 1-2)
1 ਤਿਮੋ 6:9—ਅਮੀਰ ਬਣਨ ਤੇ ਤੁਲੇ ਹੋਣ ਦੇ ਨਤੀਜੇ (g 6/07 6 ਪੈਰਾ 2)
1 ਤਿਮੋ 6:10—ਪੈਸੇ ਨਾਲ ਪਿਆਰ ਕਰਨ ਦੇ ਦੁਖਦਾਈ ਨਤੀਜੇ (g 1/09 6 ਪੈਰੇ 4-6)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
1 ਤਿਮੋ 4:2—ਇਕ ਵਿਅਕਤੀ ਆਪਣੀ ਜ਼ਮੀਰ ਨੂੰ ਸੁੰਨ ਕਿਵੇਂ ਕਰਦਾ ਹੈ ਅਤੇ ਇੱਦਾਂ ਕਰਨਾ ਖ਼ਤਰਨਾਕ ਕਿਉਂ ਹੈ? (lv 21-22 ਪੈਰਾ 17)
1 ਤਿਮੋ 4:13—ਪੌਲੁਸ ਨੇ ਤਿਮੋਥਿਉਸ ਨੂੰ ਦੂਸਰਿਆਂ ਨੂੰ ਲਗਨ ਨਾਲ ਧਰਮ-ਗ੍ਰੰਥ ਪੜ੍ਹ ਕੇ ਸੁਣਾਉਣ ਦੀ ਹੱਲਾਸ਼ੇਰੀ ਕਿਉਂ ਦਿੱਤੀ? (it-2 714 ਪੈਰੇ 1-2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 1 ਤਿਮੋ 4:1-16 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। ਵਿਅਕਤੀ ਨੂੰ ਸਭਾਵਾਂ ʼਤੇ ਬੁਲਾਓ। (th ਪਾਠ 11)
ਬਾਈਬਲ ਸਟੱਡੀ: (4 ਮਿੰਟ ਜਾਂ ਘੱਟ) lv 181-182 ਪੈਰੇ 20-21 (th ਪਾਠ 3)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) ਸਮਝਦਾਰੀ ਦਿਖਾਉਂਦਿਆਂ ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ਕਰਾਉਣੀਆਂ ਬੰਦ ਕਰ ਦਿਓ।—mwb19.02 7 ਦੇਖੋ। (th ਪਾਠ 12)
ਸਾਡੀ ਮਸੀਹੀ ਜ਼ਿੰਦਗੀ
ਧਨ-ਦੌਲਤ ਤੇ ਚੀਜ਼ਾਂ ਦੀ ਕੀਮਤ: (7 ਮਿੰਟ) ‘ਧੀਰਜ ਨਾਲ ਦੌੜਦੇ’ ਰਹੋ—ਵਾਧੂ ਬੋਝ ਸੁੱਟ ਦਿਓ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿੱਖੀਆਂ ਗੱਲਾਂ ʼਤੇ ਚਰਚਾ ਕਰੋ।
“ਪਰਮੇਸ਼ੁਰ ਦੀ ਭਗਤੀ ਤੇ ਸਰੀਰਕ ਅਭਿਆਸ ਵਿਚ ਫ਼ਰਕ”: (8 ਮਿੰਟ) ਚਰਚਾ। ਤੁਹਾਨੂੰ ਖੇਡਾਂ ਬਾਰੇ ਕੀ ਪਤਾ ਹੋਣਾ ਚਾਹੀਦਾ ਨਾਂ ਦੀ ਐਨੀਮੇਸ਼ਨ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 36
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 40 ਅਤੇ ਪ੍ਰਾਰਥਨਾ