7-13 ਅਕਤੂਬਰ
ਯਾਕੂਬ 3-5
ਗੀਤ 48 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਰਮੇਸ਼ੁਰੀ ਬੁੱਧ ਦਿਖਾਓ” (10 ਮਿੰਟ)
ਯਾਕੂ 3:17—ਪਰਮੇਸ਼ੁਰੀ ਬੁੱਧ ਵਾਲਾ ਵਿਅਕਤੀ ਸ਼ੁੱਧ ਅਤੇ ਸ਼ਾਂਤੀ-ਪਸੰਦ ਹੁੰਦਾ ਹੈ (cl 221-222 ਪੈਰੇ 9-10)
ਯਾਕੂ 3:17—ਪਰਮੇਸ਼ੁਰੀ ਬੁੱਧ ਵਾਲਾ ਵਿਅਕਤੀ ਆਪਣੀ ਗੱਲ ʼਤੇ ਅੜਿਆ ਨਾ ਰਹਿਣ ਵਾਲਾ, ਕਹਿਣਾ ਮੰਨਣ ਲਈ ਤਿਆਰ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ ਹੁੰਦਾ ਹੈ (cl 223 ਪੈਰਾ 12; 224-225 ਪੈਰੇ 14-15)
ਯਾਕੂ 3:17—ਪਰਮੇਸ਼ੁਰੀ ਬੁੱਧ ਵਾਲਾ ਵਿਅਕਤੀ ਪੱਖਪਾਤ ਤੇ ਪਖੰਡ ਨਹੀਂ ਕਰਦਾ (cl 226-227 ਪੈਰੇ 18-19)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਾਕੂ 4:5—ਇੱਥੇ ਯਾਕੂਬ ਬਾਈਬਲ ਦਾ ਕਿਹੜਾ ਹਵਾਲਾ ਦੇ ਰਿਹਾ ਸੀ? (w08 11/15 20 ਪੈਰਾ 6)
ਯਾਕੂ 4:11, 12—“ਆਪਣੇ ਭਰਾ ਦੇ ਖ਼ਿਲਾਫ਼” ਬੋਲਣ ਵਾਲਾ ਵਿਅਕਤੀ ਕਿਵੇਂ “ਕਾਨੂੰਨ ਦੇ ਖ਼ਿਲਾਫ਼” ਬੋਲਦਾ ਹੈ? (w97 11/1 27-28 ਪੈਰਾ 8)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਾਕੂ 3:1-18 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਉਤਾਰ-ਚੜ੍ਹਾਅ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 10 ʼਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w17.01 10 10-14—ਵਿਸ਼ਾ: ਸਾਨੂੰ ਆਪਣੇ ਪਾਪ ਕਿਉਂ ਅਤੇ ਕਿਨ੍ਹਾਂ ਸਾਮ੍ਹਣੇ ਕਬੂਲ ਕਰਨੇ ਚਾਹੀਦੇ ਹਨ? (th ਪਾਠ 14)
ਸਾਡੀ ਮਸੀਹੀ ਜ਼ਿੰਦਗੀ
ਮੰਡਲੀਆਂ ਦੀਆਂ ਲੋੜਾਂ: (15 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 46, 47
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 21 ਅਤੇ ਪ੍ਰਾਰਥਨਾ