16-22 ਦਸੰਬਰ
ਪ੍ਰਕਾਸ਼ ਦੀ ਕਿਤਾਬ 13-16
ਗੀਤ 33 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਵਹਿਸ਼ੀ ਦਰਿੰਦੇ ਤੋਂ ਨਾ ਡਰੋ”: (10 ਮਿੰਟ)
ਪ੍ਰਕਾ 13:1, 2—ਅਜਗਰ ਨੇ ਸੱਤ ਸਿਰ ਅਤੇ ਦਸ ਸਿੰਗਾਂ ਵਾਲੇ ਵਹਿਸ਼ੀ ਦਰਿੰਦੇ ਨੂੰ ਅਧਿਕਾਰ ਦਿੱਤਾ (w12 6/15 8 ਪੈਰਾ 6)
ਪ੍ਰਕਾ 13:11, 15—ਦੋ ਸਿੰਗਾਂ ਵਾਲੇ ਵਹਿਸ਼ੀ ਦਰਿੰਦੇ ਨੇ ਪਹਿਲੇ ਵਹਿਸ਼ੀ ਦਰਿੰਦੇ ਦੀ ਮੂਰਤੀ ਵਿਚ ਜਾਨ ਪਾ ਦਿੱਤੀ (re 194 ਪੈਰਾ 26; 195 ਪੈਰੇ 30-31)
ਪ੍ਰਕਾ 13:16, 17—ਵਹਿਸ਼ੀ ਦਰਿੰਦੇ ਦਾ ਨਿਸ਼ਾਨ ਨਾ ਲਗਵਾਓ (w09 2/15 4 ਪੈਰਾ 2)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਪ੍ਰਕਾ 16:13, 14—ਕੌਮਾਂ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ” ਲੜਾਈ ਲਈ ਕਿਵੇਂ ਇਕੱਠੀਆਂ ਹੋਣਗੀਆਂ? (w09 2/15 4 ਪੈਰਾ 5)
ਪ੍ਰਕਾ 16:21—ਸ਼ੈਤਾਨ ਦੀ ਦੁਨੀਆਂ ਦੇ ਨਾਸ਼ ਤੋਂ ਥੋੜ੍ਹਾ ਸਮਾਂ ਪਹਿਲਾਂ ਅਸੀਂ ਕਿਸ ਚੀਜ਼ ਦਾ ਪ੍ਰਚਾਰ ਕਰਾਂਗੇ? (w15 7/15 16 ਪੈਰਾ 9)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਪ੍ਰਕਾ 16:1-16 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 2)
ਦੂਜੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 11)
ਸਾਡੀ ਮਸੀਹੀ ਜ਼ਿੰਦਗੀ
ਨਿਰਪੱਖਤਾ ਬਣਾਈ ਰੱਖੋ: (15 ਮਿੰਟ) ਚਰਚਾ। ਸੋਚ ਅਤੇ ਕੰਮਾਂ ਰਾਹੀਂ ਨਿਰਪੱਖਤਾ ਦਿਖਾਓ ਨਾਂ ਦੀ ਵੀਡੀਓ ਚਲਾਓ। ਫਿਰ ਪੁੱਛੋ, ਤੁਸੀਂ ਸਮਾਜਕ ਮਾਮਲਿਆਂ ਜਾਂ ਸਰਕਾਰੀ ਨੀਤੀਆਂ ਪ੍ਰਤੀ ਨਿਰਪੱਖਤਾ ਕਿਵੇਂ ਬਣਾਈ ਰੱਖ ਸਕਦੇ ਹੋ? ਇਸ ਤੋਂ ਬਾਅਦ ਜਨਤਕ ਥਾਵਾਂ ʼਤੇ ਨਿਰਪੱਖ ਰਹੋ ਨਾਂ ਦੀ ਵੀਡੀਓ ਚਲਾਓ। ਫਿਰ ਪੁੱਛੋ, ਅਸੀਂ ਉਨ੍ਹਾਂ ਹਾਲਾਤਾਂ ਲਈ ਕਿਵੇਂ ਤਿਆਰ ਹੋ ਸਕਦੇ ਹਾਂ ਜਿਨ੍ਹਾਂ ਵਿਚ ਸਾਡੀ ਨਿਰਪੱਖਤਾ ਦੀ ਪਰਖ ਹੋ ਸਕਦੀ ਹੈ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 57
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 17 ਅਤੇ ਪ੍ਰਾਰਥਨਾ