3-9 ਫਰਵਰੀ
ਉਤਪਤ 12-14
ਗੀਤ 30 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਇਕ ਇਕਰਾਰ ਜਿਸ ਦਾ ਅਸਰ ਤੁਹਾਡੇ ʼਤੇ ਪੈਂਦਾ ਹੈ”: (10 ਮਿੰਟ)
ਉਤ 12:1, 2—ਯਹੋਵਾਹ ਨੇ ਅਬਰਾਮ (ਅਬਰਾਹਾਮ) ਨੂੰ ਬਰਕਤ ਦੇਣ ਦਾ ਵਾਅਦਾ ਕੀਤਾ (it-1 522 ਪੈਰਾ 4)
ਉਤ 12:3—“[ਅਬਰਾਹਾਮ] ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ” (w89 7/1 3 ਪੈਰਾ 4)
ਉਤ 13:14-17—ਯਹੋਵਾਹ ਨੇ ਅਬਰਾਹਾਮ ਨੂੰ ਉਹ ਦੇਸ਼ ਦਿਖਾਇਆ ਜੋ ਉਸ ਦੀ ਸੰਤਾਨ ਨੂੰ ਮਿਲਣਾ ਸੀ (it-2 213 ਪੈਰਾ 3)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 13:8, 9—ਗਿਲੇ-ਸ਼ਿਕਵੇ ਸੁਲਝਾਉਂਦੇ ਹੋਏ ਅਸੀਂ ਅਬਰਾਹਾਮ ਦੀ ਰੀਸ ਕਿਵੇਂ ਕਰ ਸਕਦੇ ਹਾਂ? (w16.05 5 ਪੈਰਾ 12)
ਉਤ 14:18-20—ਲੇਵੀ ਨੇ “ਅਬਰਾਹਾਮ ਦੇ ਜ਼ਰੀਏ . . . ਦਸਵਾਂ ਹਿੱਸਾ” ਕਿਵੇਂ ਦਿੱਤਾ? (ਇਬ 7:4-10; it-2 683 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 12:1-20 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਮੁੱਖ ਮੁੱਦਿਆਂ ʼਤੇ ਜ਼ੋਰ ਦਿਓ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 14 ʼਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w12 1/1 8—ਵਿਸ਼ਾ: ਅਬਰਾਹਾਮ ਤੇ ਯਹੋਵਾਹ ਲਈ ਸਾਰਾਹ ਇੰਨੀ ਅਨਮੋਲ ਕਿਉਂ ਸੀ? (th ਪਾਠ 14)
ਸਾਡੀ ਮਸੀਹੀ ਜ਼ਿੰਦਗੀ
“ਬ੍ਰਾਡਕਾਸਟਿੰਗ ਵਿਚ ਆਉਂਦੇ ਗਾਣਿਆਂ ਤੋਂ ਤੁਸੀਂ ਕੀ ਸਿੱਖ ਸਕਦੇ ਹੋ?”: (10 ਮਿੰਟ) ਚਰਚਾ। ਬਸ ਚਾਰ ਕਦਮ ਅੱਗੇ (ਹਿੰਦੀ) ਨਾਂ ਦਾ ਗਾਣਾ ਸੁਣੋ।
ਮੰਡਲੀਆਂ ਦੀਆਂ ਲੋੜਾਂ: (5 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 64
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 23 ਅਤੇ ਪ੍ਰਾਰਥਨਾ