17-23 ਫਰਵਰੀ
ਉਤਪਤ 18-19
ਗੀਤ 1 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“‘ਸਾਰੀ ਧਰਤੀ ਦੇ ਨਿਆਈ’ ਨੇ ਸਦੂਮ ਅਤੇ ਗਮੋਰਾ ਦਾ ਨਾਸ਼ ਕੀਤਾ”: (10 ਮਿੰਟ)
ਉਤ 18:23-26—ਅਬਰਾਹਾਮ ਨੂੰ ਭਰੋਸਾ ਸੀ ਕਿ ਯਹੋਵਾਹ ਹਮੇਸ਼ਾ ਉਹੀ ਕਰੇਗਾ ਜੋ ਸਹੀ ਹੈ (w17.04 18 ਪੈਰਾ 1)
ਉਤ 18:32—ਯਹੋਵਾਹ ਨੇ ਵਾਅਦਾ ਕੀਤਾ ਕਿ ਜੇ ਸਦੂਮ ਵਿਚ 10 ਧਰਮੀ ਆਦਮੀ ਵੀ ਹੋਣਗੇ, ਤਾਂ ਵੀ ਉਹ ਇਸ ਨੂੰ ਨਾਸ਼ ਨਹੀਂ ਕਰੇਗਾ (w18.08 30 ਪੈਰਾ 4)
ਉਤ 19:24, 25—ਯਹੋਵਾਹ ਨੇ ਸਦੂਮ ਅਤੇ ਗਮੋਰਾ ਦਾ ਨਾਸ਼ ਕੀਤਾ ਕਿਉਂਕਿ ਉੱਥੋਂ ਦੇ ਲੋਕ ਬਹੁਤ ਬੁਰੇ ਸਨ (w10 11/15 26 ਪੈਰਾ 12)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 18:1, 22—ਯਹੋਵਾਹ ਨੇ ਅਬਰਾਹਾਮ ਨੂੰ “ਦਰਸ਼ਨ” ਕਿਵੇਂ ਦਿੱਤਾ ਅਤੇ ਅਬਰਾਹਾਮ ਕਿਵੇਂ “ਯਹੋਵਾਹ ਦੇ ਸਨਮੁਖ ਖਲੋਤਾ ਰਿਹਾ”? (w88 5/15 23 ਪੈਰੇ 4-5)
ਉਤ 19:26—ਲੂਤ ਦੀ ਪਤਨੀ “ਲੂਣ ਦਾ ਥੰਮ੍ਹ” ਕਿਉਂ ਬਣ ਗਈ? (w19.06 20 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 18:1-19 (th ਪਾਠ 12)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਪ੍ਰਚਾਰਕ ਨੇ ਹਵਾਲਾ ਚੰਗੀ ਤਰ੍ਹਾਂ ਕਿਵੇਂ ਵਰਤਿਆ? ਉਸ ਨੇ ਹਵਾਲੇ ਦੀ ਮੁੱਖ ਗੱਲ ਨੂੰ ਚੰਗੀ ਤਰ੍ਹਾਂ ਕਿਵੇਂ ਸਮਝਾਇਆ?
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 6)
ਪਹਿਲੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਪੇਸ਼ ਕਰੋ ਅਤੇ ਸਫ਼ੇ 90-91 ʼਤੇ ਦਿੱਤੀਆਂ ਤਸਵੀਰਾਂ ʼਤੇ ਚਰਚਾ ਕਰੋ। (th ਪਾਠ 9)
ਸਾਡੀ ਮਸੀਹੀ ਜ਼ਿੰਦਗੀ
“ਕੀ ਤੁਸੀਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਕਿਤਾਬ ਤੋਂ ਫ਼ਾਇਦਾ ਲੈ ਰਹੇ ਹੋ?”: (15 ਮਿੰਟ) ਚਰਚਾ। ਦੁਨੀਆਂ ਨੂੰ ਪਿਆਰ ਨਾ ਕਰੋ (1 ਯੂਹੰ 2:15) ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 66
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 37 ਅਤੇ ਪ੍ਰਾਰਥਨਾ