22-28 ਜੂਨ
ਕੂਚ 1-3
ਗੀਤ 23 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੈਂ ਹਾਂ ਜੋ ਮੈਂ ਹਾਂ”: (10 ਮਿੰਟ)
[ਕੂਚ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਕੂਚ 3:13—ਮੂਸਾ ਹੋਰ ਜਾਣਨਾ ਚਾਹੁੰਦਾ ਸੀ ਕਿ ਯਹੋਵਾਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ (w13 3/15 25 ਪੈਰਾ 4)
ਕੂਚ 3:14—ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਜੋ ਚਾਹੇ ਬਣ ਸਕਦਾ ਹੈ (kr 43, ਡੱਬੀ)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 2:10—ਇਹ ਮੰਨਣਾ ਸਹੀ ਕਿਉਂ ਹੈ ਕਿ ਫ਼ਿਰਊਨ ਦੀ ਧੀ ਨੇ ਮੂਸਾ ਨੂੰ ਗੋਦ ਲਿਆ ਸੀ? (g04 4/8 6 ਪੈਰਾ 5)
ਕੂਚ 3:1—ਯਿਥਰੋ ਨੂੰ ਪੁਜਾਰੀ ਕਿਉਂ ਕਿਹਾ ਗਿਆ ਸੀ? (w04 3/15 24 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 2:11-25 (th ਪਾਠ 11)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਆਪਣੇ ਇਲਾਕੇ ਵਿਚ ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਅਕਸਰ ਲੋਕ ਗੱਲਬਾਤ ਰੋਕਣ ਲਈ ਕਰਦੇ ਹਨ। (th ਪਾਠ 16)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਵੱਲੋਂ ਖੜ੍ਹੇ ਕੀਤੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਹਾਲ ਹੀ ਵਿਚ ਆਇਆ ਕੋਈ ਰਸਾਲਾ ਦਿਓ। (th ਪਾਠ 12)
ਭਾਸ਼ਣ: (5 ਮਿੰਟ ਜਾਂ ਘੱਟ) w02 6/15 11 ਪੈਰੇ 1-4—ਵਿਸ਼ਾ: ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ। (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੇ ਦੋਸਤ ਬਣੋ—ਯਹੋਵਾਹ ਦਾ ਨਾਂ: (6 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਜੇ ਹੋ ਸਕੇ, ਤਾਂ ਕੁਝ ਬੱਚਿਆਂ ਨੂੰ ਸਟੇਜ ʼਤੇ ਬੁਲਾਓ ਅਤੇ ਉਨ੍ਹਾਂ ਨੂੰ ਪੁੱਛੋ: ਯਹੋਵਾਹ ਦੇ ਨਾਂ ਦਾ ਕੀ ਮਤਲਬ ਹੈ? ਯਹੋਵਾਹ ਨੇ ਕੀ ਕੁਝ ਬਣਾਇਆ? ਯਹੋਵਾਹ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ?
ਸਕੈਂਡੇਨੇਵੀਆ ਵਿਚ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਹੋਈ: (9 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ: 16ਵੀਂ ਸਦੀ ਤੋਂ ਪਹਿਲਾਂ ਸਿਰਫ਼ ਕੁਝ ਲੋਕ ਹੀ ਯਹੋਵਾਹ ਦਾ ਨਾਂ ਕਿਉਂ ਜਾਣਦੇ ਸਨ? ਸਕੈਂਡੇਨੇਵੀਆ ਵਿਚ ਲੋਕ ਕਿਸ ਤਰ੍ਹਾਂ ਯਹੋਵਾਹ ਦਾ ਨਾਂ ਜਾਣਨ ਲੱਗੇ? ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਲਈ ਤੁਸੀਂ ਕਿਉਂ ਕਦਰਦਾਨ ਹੋ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 83
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 21 ਅਤੇ ਪ੍ਰਾਰਥਨਾ