17-23 ਅਗਸਤ
ਕੂਚ 17-18
ਗੀਤ 7 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨਿਮਰ ਆਦਮੀ ਸਿਖਲਾਈ ਅਤੇ ਜ਼ਿੰਮੇਵਾਰੀਆਂ ਦਿੰਦੇ ਹਨ”: (10 ਮਿੰਟ)
ਕੂਚ 18:17, 18—ਯਿਥਰੋ ਨੇ ਦੇਖਿਆ ਕਿ ਮੂਸਾ ਕੋਲ ਢੇਰ ਸਾਰਾ ਕੰਮ ਸੀ (w13 3/1 6)
ਕੂਚ 18:21, 22—ਯਿਥਰੋ ਨੇ ਮੂਸਾ ਨੂੰ ਕਿਹਾ ਕਿ ਉਹ ਕੁਝ ਜ਼ਿੰਮੇਵਾਰੀਆਂ ਕਾਬਲ ਆਦਮੀਆਂ ਨੂੰ ਦੇ ਦੇਵੇ (w03 11/1 6 ਪੈਰਾ 1)
ਕੂਚ 18:24, 25—ਮੂਸਾ ਨੇ ਯਿਥਰੋ ਦੀ ਸਲਾਹ ਮੰਨੀ (w02 5/15 25 ਪੈਰਾ 6)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 17:11-13—ਮੂਸਾ ਦੀ ਮਦਦ ਕਰਨ ਲਈ ਹਾਰੂਨ ਅਤੇ ਹੂਰ ਨੇ ਫਟਾਫਟ ਜੋ ਠੋਸ ਕਦਮ ਚੁੱਕਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (w16.09 6 ਪੈਰਾ 14)
ਕੂਚ 17:14—ਮੂਸਾ ਦੀਆਂ ਲਿਖਤਾਂ ਬਾਈਬਲ ਦਾ ਹਿੱਸਾ ਕਿਉਂ ਹਨ? (it-1 406)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 17:1-16 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਭੈਣਾਂ-ਭਰਾਵਾਂ ਤੋਂ ਇਹ ਸਵਾਲ ਪੁੱਛੋ: ਮਰੇ ਹੋਇਆਂ ਦੀ ਹਾਲਤ ਬਾਰੇ ਜੋਤੀ ਦਾ ਜਵਾਬ ਸੁਣ ਕੇ ਨੀਲਮ ਨੇ ਜੋ ਕਿਹਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਨੀਲਮ ਨੇ ਆਇਤਾਂ ਵਿਚ ਦਿੱਤੀ ਜਾਣਕਾਰੀ ਨੂੰ ਕਿਵੇਂ ਲਾਗੂ ਕੀਤਾ?
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 12)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਪੇਸ਼ ਕਰੋ ਅਤੇ ਪਾਠ 6 ਤੋਂ ਬਾਈਬਲ ਸਟੱਡੀ ਸ਼ੁਰੂ ਕਰੋ। (th ਪਾਠ 7)
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (15 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 91
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 14 ਅਤੇ ਪ੍ਰਾਰਥਨਾ