7-13 ਦਸੰਬਰ
ਲੇਵੀਆਂ 10-11
ਗੀਤ 27 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਰਿਵਾਰ ਨਾਲੋਂ ਜ਼ਿਆਦਾ ਯਹੋਵਾਹ ਨੂੰ ਪਿਆਰ ਕਰੋ”: (10 ਮਿੰਟ)
ਲੇਵੀ 10:1, 2—ਯਹੋਵਾਹ ਨੇ ਨਾਦਾਬ ਅਤੇ ਅਬੀਹੂ ਨੂੰ ਧੂਪ ਧੁਖਾਉਣ ਕਰਕੇ ਮੌਤ ਦੇ ਘਾਟ ਉਤਾਰਿਆ (it-1 1174)
ਲੇਵੀ 10:4, 5—ਉਨ੍ਹਾਂ ਦੀਆਂ ਲਾਸ਼ਾਂ ਨੂੰ ਡੇਰੇ ਦੇ ਬਾਹਰ ਲਿਆਂਦਾ ਗਿਆ
ਲੇਵੀ 10:6, 7—ਯਹੋਵਾਹ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ ਕਿ ਉਹ ਸੋਗ ਨਾ ਮਨਾਉਣ (w11 7/15 31 ਪੈਰਾ 16)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਲੇਵੀ 10:8-11—ਇਨ੍ਹਾਂ ਆਇਤਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (w14 11/15 17 ਪੈਰਾ 18)
ਲੇਵੀ 11:8—ਕੀ ਮਸੀਹੀਆਂ ਨੂੰ ਉਹ ਜਾਨਵਰ ਨਹੀਂ ਖਾਣੇ ਚਾਹੀਦੇ ਜੋ ਮੂਸਾ ਦੇ ਕਾਨੂੰਨ ਅਨੁਸਾਰ ਅਸ਼ੁੱਧ ਸਨ? (it-1 111 ਪੈਰਾ 5)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੇਵੀ 10:1-15 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਪੁਨੀਤ ਨੇ ਘਰ-ਮਾਲਕ ਦੀ ਗੱਲ ਦਾ ਕਿਵੇਂ ਜਵਾਬ ਦਿੱਤਾ ਜਦੋਂ ਉਸ ਨੇ ਗੱਲਬਾਤ ਰੋਕਣ ਦੀ ਕੋਸ਼ਿਸ਼ ਕੀਤੀ? ਤੁਸੀਂ ਜ਼ਬੂਰ 1:1, 2 ਵਰਤ ਕੇ ਕਿਸੇ ਨਾਲ ਕਿਵੇਂ ਤਰਕ ਕਰ ਸਕਦੇ ਹੋ?
ਪਹਿਲੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਘਰ-ਮਾਲਕ ਨੂੰ ਸਭਾ ʼਤੇ ਆਉਣ ਦਾ ਸੱਦਾ ਦਿਓ ਅਤੇ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ)। (th ਪਾਠ 20)
ਭਾਸ਼ਣ: (5 ਮਿੰਟ ਜਾਂ ਘੱਟ) w11 2/15 12—ਵਿਸ਼ਾ: ਅਲਆਜ਼ਾਰ ਅਤੇ ਈਥਾਮਾਰ ਲਈ ਮੂਸਾ ਦੇ ਗੁੱਸੇ ਨੂੰ ਕਿਵੇਂ ਠੰਢਾ ਕੀਤਾ ਗਿਆ? (th ਪਾਠ 12)
ਸਾਡੀ ਮਸੀਹੀ ਜ਼ਿੰਦਗੀ
“ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰ ਕੇ ਅਸੀਂ ਪਿਆਰ ਦਿਖਾਉਂਦੇ ਹਾਂ”: (15 ਮਿੰਟ) ਚਰਚਾ। ਪੂਰੇ ਦਿਲ ਨਾਲ ਯਹੋਵਾਹ ਦੇ ਵਫ਼ਾਦਾਰ ਬਣੇ ਰਹੋ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) hf ਭਾਗ 4
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 42 ਅਤੇ ਪ੍ਰਾਰਥਨਾ