ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb24 ਜਨਵਰੀ ਸਫ਼ਾ 11
  • 12-18 ਫਰਵਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 12-18 ਫਰਵਰੀ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
mwb24 ਜਨਵਰੀ ਸਫ਼ਾ 11

12-18 ਫਰਵਰੀ

ਜ਼ਬੂਰ 5-7

ਗੀਤ 118 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਚਾਹੇ ਦੂਜੇ ਜੋ ਵੀ ਕਰਨ, ਫਿਰ ਵੀ ਯਹੋਵਾਹ ਦੇ ਵਫ਼ਾਦਾਰ ਰਹੋ

(10 ਮਿੰਟ)

ਕਈ ਵਾਰ ਦੂਜਿਆਂ ਦੇ ਕੰਮਾਂ ਕਰਕੇ ਦਾਊਦ ਆਪਣੀ ਖ਼ੁਸ਼ੀ ਗੁਆ ਬੈਠਾ (ਜ਼ਬੂ 6:6, 7)

ਉਸ ਨੇ ਮਦਦ ਲਈ ਯਹੋਵਾਹ ਨੂੰ ਫ਼ਰਿਆਦ ਕੀਤੀ (ਜ਼ਬੂ 6:2, 9; w21.03 15 ਪੈਰੇ 7-8)

ਦਾਊਦ ਨੂੰ ਯਹੋਵਾਹ ʼਤੇ ਪੱਕਾ ਭਰੋਸਾ ਸੀ ਜਿਸ ਕਰਕੇ ਉਹ ਵਫ਼ਾਦਾਰ ਰਿਹਾ (ਜ਼ਬੂ 6:10)

ਇਕ ਛੋਟੀ ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਇਕ ਭੈਣ ਕਿੰਗਡਮ ਹਾਲ ਦੇ ਬਾਹਰ ਕਿਸੇ ਭੈਣ ਨੂੰ ਗੁੱਸੇ ਨਾਲ ਬੋਲਦੀ ਹੋਈ। ਬਾਅਦ ਵਿਚ ਉਹ ਭੈਣ ਘਰ ਵਿਚ ਪ੍ਰਾਰਥਨਾ ਕਰਦੀ ਹੋਈ ਜਿਸ ਨੂੰ ਗੁੱਸੇ ਨਾਲ ਬੋਲਿਆ ਗਿਆ ਸੀ।

ਖ਼ੁਦ ਨੂੰ ਪੁੱਛੋ, ‘ਕੀ ਮੈਂ ਆਪਣਾ ਭਰੋਸਾ ਇੰਨਾ ਪੱਕਾ ਕਰ ਰਿਹਾ ਹਾਂ ਕਿ ਦੂਜੇ ਚਾਹੇ ਜੋ ਵੀ ਕਰਨ, ਫਿਰ ਵੀ ਮੈਂ ਯਹੋਵਾਹ ਦਾ ਵਫ਼ਾਦਾਰ ਰਹਾਂਗਾ?’–w20.07 8-9 ਪੈਰੇ 3-4.

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 5:9​—ਕਿਸ ਮਾਅਨੇ ਵਿਚ ਦੁਸ਼ਟਾਂ ਦੇ “ਗਲ਼ੇ ਖੁੱਲ੍ਹੀ ਕਬਰ ਹਨ”? (it-1 995)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਜ਼ਬੂ 7:1-11 (th ਪਾਠ 10)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 1 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਬਾਈਬਲ ਦਾ ਜ਼ਿਕਰ ਕੀਤੇ ਬਿਨਾਂ ਹੀ ਗੱਲਾਂ-ਗੱਲਾਂ ਵਿਚ ਇਕ ਵਿਅਕਤੀ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। (lmd ਪਾਠ 2 ਨੁਕਤਾ 4)

6. ਦੁਬਾਰਾ ਮਿਲਣਾ

(2 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਤੁਹਾਡੇ ਨਾਲ ਬਹਿਸ ਕਰਨੀ ਚਾਹੁੰਦਾ ਹੈ। (lmd ਪਾਠ 4 ਨੁਕਤਾ 5)

7. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(4 ਮਿੰਟ) ਪ੍ਰਦਰਸ਼ਨ। ijwfq 64​—ਵਿਸ਼ਾ: ਯਹੋਵਾਹ ਦੇ ਗਵਾਹ ਦੇਸ਼-ਭਗਤੀ ਦੇ ਕੰਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ? (lmd ਪਾਠ 3 ਨੁਕਤਾ 4)

ਸਾਡੀ ਮਸੀਹੀ ਜ਼ਿੰਦਗੀ

ਗੀਤ 99

8. 2023 ਦੀ ਸੇਵਾ ਰਿਪੋਰਟ

(15 ਮਿੰਟ) ਚਰਚਾ। ਬ੍ਰਾਂਚ ਆਫ਼ਿਸ ਤੋਂ ਆਈ 2023 ਦੀ ਸੇਵਾ ਰਿਪੋਰਟ ਪੜ੍ਹੋ। ਫਿਰ ਹਾਜ਼ਰੀਨ ਨੂੰ ਕਹੋ ਕਿ ਉਹ 2023 ਸੇਵਾ ਸਾਲ ਲਈ ਯਹੋਵਾਹ ਦੇ ਗਵਾਹਾਂ ਦੀ ਰਿਪੋਰਟ ਵਿੱਚੋਂ ਕੁਝ ਹੋਰ ਖ਼ਾਸ ਗੱਲਾਂ ਦੱਸਣ। ਇਸ ਤੋਂ ਬਾਅਦ ਪਹਿਲਾਂ ਤੋਂ ਚੁਣੇ ਹੋਏ ਕੁਝ ਪ੍ਰਚਾਰਕਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੂੰ ਪਿਛਲੇ ਸਾਲ ਪ੍ਰਚਾਰ ਵਿਚ ਵਧੀਆ ਤਜਰਬੇ ਹੋਏ ਸਨ।

9. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff 49 ਨੁਕਤੇ 1-5

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 132 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ