ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb24 ਜੁਲਾਈ ਸਫ਼ਾ 3
  • 8-14 ਜੁਲਾਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 8-14 ਜੁਲਾਈ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2024
mwb24 ਜੁਲਾਈ ਸਫ਼ਾ 3

8-14 ਜੁਲਾਈ

ਜ਼ਬੂਰ 60-62

ਗੀਤ 2 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਤਸਵੀਰਾਂ: 1. ਇਕ ਆਦਮੀ ਮਜ਼ਬੂਤ ਬੁਰਜ ਵੱਲ ਭੱਜ ਰਿਹਾ ਹੈ। 2. ਇਕ ਆਦਮੀ ਮੁਸਕਰਾ ਰਿਹਾ ਹੈ ਅਤੇ ਆਪਣੇ ਤੰਬੂ ਵੱਲ ਇਸ਼ਾਰਾ ਕਰ ਰਿਹਾ ਹੈ ਜਿੱਥੇ ਮਹਿਮਾਨ ਖਾਣਾ ਖਾ ਰਹੇ ਹਨ। 3. ਇਕ ਵੱਡੀ ਚਟਾਨ।

1. ਯਹੋਵਾਹ ਸਾਡੀ ਹਿਫਾਜ਼ਤ ਅਤੇ ਮਦਦ ਕਰਦਾ ਹੈ

(10 ਮਿੰਟ)

ਯਹੋਵਾਹ ਇਕ ਮਜ਼ਬੂਤ ਬੁਰਜ ਵਾਂਗ ਹੈ (ਜ਼ਬੂ 61:3; it-2 1118 ਪੈਰਾ 7)

ਯਹੋਵਾਹ ਸਾਨੂੰ ਆਪਣੇ ਤੰਬੂ ਵਿਚ ਮਹਿਮਾਨ ਬਣ ਕੇ ਆਉਣ ਦਿੰਦਾ ਹੈ (ਜ਼ਬੂ 61:4; it-2 1084 ਪੈਰਾ 8)

ਯਹੋਵਾਹ ਇਕ ਚਟਾਨ ਵਾਂਗ ਹੈ (ਜ਼ਬੂ 62:2; w02 4/15 16 ਪੈਰਾ 14)


ਖ਼ੁਦ ਨੂੰ ਪੁੱਛੋ, ‘ਯਹੋਵਾਹ ਨੂੰ ਜਾਣਨ ਅਤੇ ਉਸ ʼਤੇ ਭਰੋਸਾ ਕਰਨ ਕਰਕੇ ਮੇਰੀ ਜ਼ਿੰਦਗੀ ਬਿਹਤਰ ਕਿਵੇਂ ਹੋਈ ਹੈ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 62:11​—“ਪਰਮੇਸ਼ੁਰ ਹੀ ਤਾਕਤ ਦਾ ਸੋਮਾ ਹੈ,” ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ? (w06 6/1 11 ਪੈਰਾ 5)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਜ਼ਬੂ 60:1–61:8 (th ਪਾਠ 10)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਉਸ ਵਿਅਕਤੀ ਨਾਲ ਗੱਲਬਾਤ ਕਰੋ ਜੋ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਇਆ ਹੈ। (lmd ਪਾਠ 2 ਨੁਕਤਾ 3)

5. ਦੁਬਾਰਾ ਮਿਲਣਾ

(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਨੂੰ JW ਲਾਇਬ੍ਰੇਰੀ ਐਪ ਬਾਰੇ ਦੱਸੋ ਅਤੇ ਦਿਖਾਓ ਕਿ ਇਸ ਨੂੰ ਕਿਵੇਂ ਡਾਊਨਲੋਡ ਕੀਤਾ ਜਾ ਸਕਦਾ ਹੈ। (lmd ਪਾਠ 7 ਨੁਕਤਾ 4)

6. ਭਾਸ਼ਣ

(5 ਮਿੰਟ) w22.02 4-5 ਪੈਰੇ 7-10​—ਵਿਸ਼ਾ: ਯਹੋਵਾਹ ʼਤੇ ਭਰੋਸਾ ਰੱਖੋ ਅਤੇ ਹਿਦਾਇਤਾਂ ਮੰਨੋ। (th ਪਾਠ 20)

ਸਾਡੀ ਮਸੀਹੀ ਜ਼ਿੰਦਗੀ

ਗੀਤ 12

7. ਕੋਈ ਵੀ ਚੀਜ਼ ‘ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਨਹੀਂ ਸਕਦੀ’

(10 ਮਿੰਟ) ਚਰਚਾ।

ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

  • ਜਦੋਂ ਭਰਾ ਨੀਰੇਂਡਾ ʼਤੇ ਜ਼ੁਲਮ ਕੀਤੇ ਗਏ, ਤਾਂ ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਉਸ ਦੀ ਦੇਖ-ਭਾਲ ਕੀਤੀ?

8. ਯਹੋਵਾਹ ਦੇ ਦੋਸਤ ਬਣੋ​—ਬਪਤਿਸਮਾ ਲੈਣ ਲਈ ਕੀ ਕਰੀਏ?

(5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਜੇ ਹੋ ਸਕੇ, ਤਾਂ ਕੁਝ ਬੱਚਿਆਂ ਨੂੰ ਸਟੇਜ ʼਤੇ ਬੁਲਾਓ ਅਤੇ ਉਨ੍ਹਾਂ ਤੋਂ ਪੁੱਛੋ: ਬਪਤਿਸਮਾ ਲੈਣ ਲਈ ਉਮਰ ਤੋਂ ਜ਼ਿਆਦਾ ਕੀ ਜ਼ਰੂਰੀ ਹੈ? ਬਪਤਿਸਮਾ ਲੈਣ ਲਈ ਕੀ ਕਰਨਾ ਚਾਹੀਦਾ ਹੈ?

9. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) bt ਅਧਿ. 2 ਪੈਰੇ 8-15

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 63 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ