JW.ORG ʼਤੇ ਲੇਖ
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੇਰੀ ਜ਼ਿੰਦਗੀ ਮੇਰੇ ਵੱਸੋਂ ਬਾਹਰ ਸੀ
ਸਾਲਾਮਾਨੇ ਅਮਰੀਕਾ ਵਿਚ ਵਧੀਆ ਜ਼ਿੰਦਗੀ ਪਾਉਣ ਦੀ ਉਮੀਦ ਨਾਲ ਆਇਆ ਸੀ। ਪਰ ਉਸ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਆਪਣੀ ਜ਼ਿੰਦਗੀ ਸੁਧਾਰਨ ਵਿਚ ਕਿਸ ਚੀਜ਼ ਨੇ ਉਸ ਦੀ ਮਦਦ ਕੀਤੀ?
(“ਸਾਡੇ ਬਾਰੇ” > “ਤਜਰਬੇ” > “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਹੇਠਾਂ ਦੇਖੋ।)
ਨੌਜਵਾਨ ਪੁੱਛਦੇ ਹਨ
ਉਦੋਂ ਕੀ ਜੇ ਮੇਰੇ ਲਈ ਦੂਜਿਆਂ ਨਾਲ ਘੁਲਣਾ-ਮਿਲਣਾ ਔਖਾ ਹੋਵੇ?
ਕੀ ਜ਼ਿਆਦਾ ਅਹਿਮ ਹੈ, ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਸਹੀ ਨਹੀਂ ਹਨ ਜਾਂ ਉੱਦਾਂ ਦੇ ਹੀ ਰਹਿਣਾ ਜਿੱਦਾਂ ਦੇ ਤੁਸੀਂ ਹੋ?
(“ਬਾਈਬਲ ਦੀਆਂ ਸਿੱਖਿਆਵਾਂ” > “ਨੌਜਵਾਨਾਂ ਲਈ” > “ਨੌਜਵਾਨ ਪੁੱਛਦੇ ਹਨ” ਹੇਠਾਂ ਦੇਖੋ।)