JW.ORG ʼਤੇ ਲੇਖ
ਕੀ ਤੁਸੀਂ ਜਾਣਦੇ ਹੋ?
ਸਾਫ਼-ਸਫ਼ਾਈ ਸੰਬੰਧੀ ਪਹਿਲਾਂ ਤੋਂ ਕਾਇਮ ਕੀਤੇ ਪਰਮੇਸ਼ੁਰ ਦੇ ਕਾਨੂੰਨ
ਪਰਮੇਸ਼ੁਰ ਵੱਲੋਂ ਦਿੱਤੇ ਸਫ਼ਾਈ ਦੇ ਕਾਨੂੰਨਾਂ ਦੀ ਪਾਲਣਾ ਕਰ ਕੇ ਇਜ਼ਰਾਈਲ ਕੌਮ ਨੂੰ ਫ਼ਾਇਦਾ ਹੋਇਆ।
(“ਬਾਈਬਲ ਦੀਆਂ ਸਿੱਖਿਆਵਾਂ” > “ਵਿਗਿਆਨ ਅਤੇ ਬਾਈਬਲ” > “ਬਾਈਬਲ ਵਿਗਿਆਨਕ ਤੌਰ ʼਤੇ ਸਹੀ” ਹੇਠਾਂ ਦੇਖੋ।)
ਨੌਜਵਾਨ ਪੁੱਛਦੇ ਹਨ
ਮੈਂ ਆਪਣੇ ਮਾਪਿਆਂ ਨਾਲ ਉਨ੍ਹਾਂ ਵੱਲੋਂ ਬਣਾਏ ਨਿਯਮਾਂ ਬਾਰੇ ਕਿਵੇਂ ਗੱਲ ਕਰਾਂ?
ਸਿੱਖੋ ਕਿ ਤੁਸੀਂ ਆਪਣੇ ਮਾਪਿਆਂ ਨਾਲ ਆਦਰ ਨਾਲ ਕਿਵੇਂ ਗੱਲ ਕਰ ਸਕਦੇ ਹੋ ਅਤੇ ਇਸ ਦੇ ਵਧੀਆ ਨਤੀਜੇ ਦੇਖ ਕੇ ਸ਼ਾਇਦ ਤੁਸੀਂ ਹੈਰਾਨ ਰਹਿ ਜਾਓ।
(“ਬਾਈਬਲ ਦੀਆਂ ਸਿੱਖਿਆਵਾਂ” > “ਨੌਜਵਾਨਾਂ ਲਈ” > “ਨੌਜਵਾਨ ਪੁੱਛਦੇ ਹਨ” ਹੇਠਾਂ ਦੇਖੋ।)