JW.ORG ʼਤੇ ਲੇਖ
ਪਰਿਵਾਰ ਦੀ ਮਦਦ ਲਈ
ਅਸਫ਼ਲਤਾ ਦਾ ਸਾਮ੍ਹਣਾ ਕਰਨ ਵਿਚ ਬੱਚਿਆਂ ਦੀ ਮਦਦ ਕਰੋ
ਅਸਫ਼ਲਤਾ ਜ਼ਿੰਦਗੀ ਦਾ ਹਿੱਸਾ ਹੈ। ਆਪਣੇ ਬੱਚਿਆਂ ਨੂੰ ਅਸਫ਼ਲਤਾ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾਓ ਅਤੇ ਸਫ਼ਲ ਹੋਣ ਵਿਚ ਮਦਦ ਕਰੋ।
(“ਬਾਈਬਲ ਦੀਆਂ ਸਿੱਖਿਆਵਾਂ” > “ਵਿਆਹ ਅਤੇ ਪਰਿਵਾਰ” > “ਬੱਚਿਆਂ ਦੀ ਪਰਵਰਿਸ਼” ਹੇਠਾਂ ਦੇਖੋ।)
ਤਜਰਬੇ
ਪੰਜ ਨੌਜਵਾਨ ਗਵਾਹਾਂ ਨੇ ਬਰਫ਼ ਤੇ ਠੰਢ ਵਿਚ ਆਪਣੇ ਗੁਆਂਢੀ ਦੀ ਮਦਦ ਕਿਉਂ ਕੀਤੀ?
(“ਸਾਡੇ ਬਾਰੇ” > “ਤਜਰਬੇ” > “ਬਾਈਬਲ ਦੀ ਸੱਚਾਈ ਸਾਂਝੀ ਕਰਨੀ” ਹੇਠਾਂ ਦੇਖੋ।)