JW.ORG ʼਤੇ ਲੇਖ
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਯਹੋਵਾਹ ਨੇ ਦੁੱਖਾਂ ਵਿਚ ਉਸ ਨੂੰ ਦਿਲਾਸਾ ਦਿੱਤਾ
ਜੇ ਅਸੀਂ ਅੱਯੂਬ ਦੀ ਨਿਹਚਾ ਦੀ ਰੀਸ ਕਰਾਂਗੇ, ਤਾਂ ਸਾਡੇ ਪਿਆਰੇ ਪਿਤਾ ਯਹੋਵਾਹ ਦਾ ਦਿਲ ਖ਼ੁਸ਼ ਹੋਵੇਗਾ, ਪਰ ਸ਼ੈਤਾਨ ਦਾ ਗੁੱਸਾ ਭੜਕੇਗਾ!
jw.org/pa ʼਤੇ “ਬਾਈਬਲ ਦੀਆਂ ਸਿੱਖਿਆਵਾਂ” > “ਰੱਬ ʼਤੇ ਨਿਹਚਾ” > “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਹੇਠਾਂ ਦੇਖੋ।
ਪਰਿਵਾਰ ਦੀ ਮਦਦ ਲਈ
ਜਦੋਂ ਦੋ ਨਾਮੁਕੰਮਲ ਲੋਕ ਵਿਆਹ ਕਰਾਉਂਦੇ ਹਨ, ਤਾਂ ਮੁਸ਼ਕਲਾਂ ਆਉਂਦੀਆਂ ਹੀ ਹਨ। ਧੀਰਜ ਦਾ ਗੁਣ ਵਿਆਹੇ ਜੋੜਿਆਂ ਦੀ ਮਦਦ ਕਰ ਸਕਦਾ ਹੈ ਤਾਂਕਿ ਉਹ ਮੁਸ਼ਕਲਾਂ ਦਾ ਹੱਲ ਕੱਢ ਸਕਣ ਅਤੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾ ਸਕਣ।
jw.org/pa ʼਤੇ “ਬਾਈਬਲ ਦੀਆਂ ਸਿੱਖਿਆਵਾਂ” > “ਵਿਆਹ ਅਤੇ ਪਰਿਵਾਰ” > “ਵਿਆਹ” ਹੇਠਾਂ ਦੇਖੋ।