JW.ORG ʼਤੇ ਲੇਖ
ਤਜਰਬੇ
ਇਕ ਬਾਈਬਲ ਸਟੱਡੀ ਤੋਂ ਕਈ ਸਟੱਡੀਆਂ ਦੀ ਸ਼ੁਰੂਆਤ
ਗੁਆਤੇਮਾਲਾ ਵਿਚ ਯਹੋਵਾਹ ਦੇ ਗਵਾਹਾਂ ਨੇ ਕੈਕਚੀ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਨਾਲ ਬਾਈਬਲ ਦੀ ਸੱਚਾਈ ਸਾਂਝੀ ਕੀਤੀ।
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਯਹੋਵਾਹ ਦੇ ਗਵਾਹਾਂ ਦੇ ਤਜਰਬੇ” > “ਬਾਈਬਲ ਦੀ ਸੱਚਾਈ ਸਾਂਝੀ ਕਰਨੀ” ਹੇਠਾਂ ਦੇਖੋ।
ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਪ੍ਰਕਾਸ਼ਨਾਂ ਨਾਲ ਭਰਿਆ ਇਕ ਛੋਟਾ ਬਾਕਸ
ਬਹੁਤ ਸਾਰੇ ਯਹੋਵਾਹ ਦੇ ਗਵਾਹ ਹੁਣ ਇੰਟਰਨੈੱਟ ਤੋਂ ਬਿਨਾਂ ਹੀ ਪ੍ਰਕਾਸ਼ਨ ਡਾਊਨਲੋਡ ਕਰ ਸਕਦੇ ਹਨ।
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?” ਹੇਠਾਂ ਦੇਖੋ।