JW.ORG ʼਤੇ ਲੇਖ
ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਆਫ਼ਤਾਂ ਦੀ ਮਾਰ ਝੱਲਣ ਵਾਲਿਆਂ ਲਈ ਰਾਹਤ
2020 ਦੇ ਸੇਵਾ ਸਾਲ ਦੌਰਾਨ ਸਾਡੇ ਲੱਖਾਂ ਹੀ ਭੈਣਾਂ-ਭਰਾਵਾਂ ਨੇ ਮਹਾਂਮਾਰੀ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਝੱਲੀ। ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕੀਤੀ?
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?” ਹੇਠਾਂ ਦੇਖੋ।
ਪਰਿਵਾਰ ਦੀ ਮਦਦ ਲਈ
ਬਹੁਤ ਸਾਰੇ ਪਤੀ-ਪਤਨੀਆਂ ਨੂੰ ਲੱਗਦਾ ਹੈ ਕਿ ਉਹ ਇਕੱਠੇ ਹਨ, ਪਰ ਫਿਰ ਵੀ ਦੂਰ ਹੁੰਦੇ ਹਨ। ਜੋੜੇ ਕਿਵੇਂ ਇਕੱਠੇ ਵਧੀਆ ਸਮਾਂ ਬਿਤਾ ਸਕਦੇ ਹਨ?
jw.org/pa ʼਤੇ “ਲਾਇਬ੍ਰੇਰੀ” > “ਲੜੀਵਾਰ ਲੇਖ” > “ਪਰਿਵਾਰ ਦੀ ਮਦਦ ਲਈ” ਹੇਠਾਂ ਦੇਖੋ।