JW.ORG ’ਤੇ ਲੇਖ
ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਦੁਨੀਆਂ ਭਰ ਵਿਚ ਫੈਲੀ ਮਹਾਂਮਾਰੀ ਦੌਰਾਨ ਰਾਹਤ ਦਾ ਕੰਮ
ਕੋਵਿਡ-19 ਮਹਾਂਮਾਰੀ ਦੌਰਾਨ ਸਾਡੇ ਰਾਹਤ ਦੇ ਕੰਮਾਂ ਕਰਕੇ ਯਹੋਵਾਹ ਦੇ ਗਵਾਹਾਂ ਅਤੇ ਦੂਜੇ ਧਰਮਾਂ ਲੋਕਾਂ ʼਤੇ ਚੰਗਾ ਅਸਰ ਪਿਆ।
ਹੋਰ ਵਿਸ਼ੇ
ਕੀ ਕਦੇ ਦੁਨੀਆਂ ਵਿੱਚੋਂ ਅਮੀਰੀ-ਗ਼ਰੀਬੀ ਖ਼ਤਮ ਹੋਵੇਗੀ?
ਇਨਸਾਨ ਇਸ ਕਾਬਲ ਨਹੀਂ ਹੈ ਕਿ ਉਹ ਸਾਰੇ ਇਨਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ। ਬਾਈਬਲ ਦੱਸਦੀ ਹੈ ਕਿ ਯਹੋਵਾਹ ਇਸ ਸਮੱਸਿਆ ਦਾ ਹੱਲ ਕਿਵੇਂ ਕਰੇਗਾ।
ਨੌਜਵਾਨ ਪੁੱਛਦੇ ਹਨ
ਬਾਈਬਲ ਮੇਰੀ ਮਦਦ ਕਿਵੇਂ ਕਰ ਸਕਦੀ ਹੈ?—ਭਾਗ 1: ਆਪਣੀ ਬਾਈਬਲ ਤੋਂ ਜਾਣੂ ਹੋਵੋ
ਜੇ ਤੁਹਾਨੂੰ ਖ਼ਜ਼ਾਨੇ ਨਾਲ ਭਰਿਆ ਇਕ ਪੁਰਾਣਾ ਸੰਦੂਕ ਮਿਲੇ, ਤਾਂ ਕੀ ਤੁਹਾਡਾ ਦਿਲ ਨਹੀਂ ਕਰੇਗਾ ਕਿ ਤੁਸੀਂ ਇਸ ਨੂੰ ਖੋਲ੍ਹ ਕੇ ਦੇਖੋ ਕਿ ਇਸ ਵਿਚ ਕੀ ਹੈ? ਬਾਈਬਲ ਵੀ ਇਕ ਖ਼ਜ਼ਾਨੇ ਵਾਂਗ ਹੈ। ਇਸ ਵਿਚ ਬਹੁਤ ਸਾਰੇ ਹੀਰੇ-ਮੋਤੀ ਹਨ।