1 
ਮਿਸਰ ਵਿਚ ਇਜ਼ਰਾਈਲੀਆਂ ਦੀ ਗਿਣਤੀ ਵਧੀ (1-7)
 
ਫ਼ਿਰਊਨ ਨੇ ਇਜ਼ਰਾਈਲੀਆਂ ਉੱਤੇ ਅਤਿਆਚਾਰ ਕੀਤਾ (8-14)
 
ਪਰਮੇਸ਼ੁਰ ਦਾ ਡਰ ਮੰਨਣ ਵਾਲੀਆਂ ਦਾਈਆਂ ਨੇ ਜਾਨਾਂ ਬਚਾਈਆਂ (15-22)
 
 
 2 
ਮੂਸਾ ਦਾ ਜਨਮ (1-4)
 
ਫ਼ਿਰਊਨ ਦੀ ਧੀ ਨੇ ਮੂਸਾ ਨੂੰ ਗੋਦ ਲਿਆ (5-10)
 
ਮੂਸਾ ਮਿਦਿਆਨ ਨੂੰ ਭੱਜ ਗਿਆ ਅਤੇ ਸਿੱਪੋਰਾਹ ਨਾਲ ਵਿਆਹ ਕਰਾਇਆ (11-22)
 
ਪਰਮੇਸ਼ੁਰ ਨੇ ਇਜ਼ਰਾਈਲੀਆਂ ਦੀਆਂ ਆਹਾਂ ਸੁਣੀਆਂ (23-25)
 
 
 3 
ਮੂਸਾ ਅਤੇ ਬਲ਼ਦੀ ਝਾੜੀ (1-12)
 
ਯਹੋਵਾਹ ਨੇ ਆਪਣੇ ਨਾਂ ਦਾ ਮਤਲਬ ਸਮਝਾਇਆ (13-15)
 
ਯਹੋਵਾਹ ਨੇ ਮੂਸਾ ਨੂੰ ਹਿਦਾਇਤਾਂ ਦਿੱਤੀਆਂ (16-22)
 
 
 4 
ਮੂਸਾ ਨੂੰ ਤਿੰਨ ਚਮਤਕਾਰ ਕਰਨ ਲਈ ਕਿਹਾ ਗਿਆ (1-9)
 
ਮੂਸਾ ਨੇ ਆਪਣੇ ਆਪ ਨੂੰ ਨਾਕਾਬਲ ਸਮਝਿਆ (10-17)
 
ਮੂਸਾ ਮਿਸਰ ਨੂੰ ਵਾਪਸ ਗਿਆ (18-26)
 
ਮੂਸਾ ਹਾਰੂਨ ਨੂੰ ਦੁਬਾਰਾ ਮਿਲਿਆ (27-31)
 
 
 5 
 
 6 
ਆਜ਼ਾਦੀ ਦਾ ਵਾਅਦਾ ਦੁਹਰਾਇਆ ਗਿਆ (1-13)
 
ਮੂਸਾ ਅਤੇ ਹਾਰੂਨ ਦੀ ਵੰਸ਼ਾਵਲੀ (14-27)
 
ਮੂਸਾ ਫ਼ਿਰਊਨ ਸਾਮ੍ਹਣੇ ਦੁਬਾਰਾ ਪੇਸ਼ ਹੋਇਆ (28-30)
 
 
 7 
ਯਹੋਵਾਹ ਨੇ ਮੂਸਾ ਨੂੰ ਤਕੜਾ ਕੀਤਾ (1-7)
 
ਹਾਰੂਨ ਦਾ ਡੰਡਾ ਇਕ ਵੱਡਾ ਸੱਪ ਬਣ ਗਿਆ (8-13)
 
ਪਹਿਲੀ ਆਫ਼ਤ: ਪਾਣੀ ਖ਼ੂਨ ਬਣ ਗਿਆ (14-25)
 
 
 8 
 
 9 
 
10 
 
11 
 
12 
ਪਸਾਹ ਦੇ ਤਿਉਹਾਰ ਦੀ ਸ਼ੁਰੂਆਤ (1-28)
 
ਦੱਸਵੀਂ ਆਫ਼ਤ: ਜੇਠੇ ਮਾਰ ਦਿੱਤੇ ਗਏ (29-32)
 
ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ (33-42)
 
ਪਸਾਹ ਦੇ ਤਿਉਹਾਰ ਸੰਬੰਧੀ ਹਿਦਾਇਤਾਂ (43-51)
 
 
13 
ਹਰ ਜੇਠਾ ਯਹੋਵਾਹ ਦਾ ਹੈ (1, 2)
 
ਬੇਖਮੀਰੀ ਰੋਟੀ ਦਾ ਤਿਉਹਾਰ (3-10)
 
ਹਰ ਜੇਠਾ ਯਹੋਵਾਹ ਨੂੰ ਅਰਪਿਤ (11-16)
 
ਲਾਲ ਸਮੁੰਦਰ ਵੱਲ ਜਾਣ ਦੀ ਹਿਦਾਇਤ (17-20)
 
ਬੱਦਲ ਅਤੇ ਅੱਗ ਦਾ ਥੰਮ੍ਹ (21, 22)
 
 
14 
ਇਜ਼ਰਾਈਲ ਲਾਲ ਸਮੁੰਦਰ ਦੇ ਕੰਢੇ (1-4)
 
ਫ਼ਿਰਊਨ ਨੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ (5-14)
 
ਇਜ਼ਰਾਈਲੀਆਂ ਨੇ ਲਾਲ ਸਮੁੰਦਰ ਪਾਰ ਕੀਤਾ (15-25)
 
ਮਿਸਰੀ ਸਮੁੰਦਰ ਵਿਚ ਡੁੱਬ ਗਏ (26-28)
 
ਇਜ਼ਰਾਈਲੀਆਂ ਨੇ ਯਹੋਵਾਹ ʼਤੇ ਨਿਹਚਾ ਕੀਤੀ (29-31)
 
 
15 
ਮੂਸਾ ਅਤੇ ਇਜ਼ਰਾਈਲੀਆਂ ਨੇ ਜਿੱਤ ਦਾ ਗੀਤ ਗਾਇਆ (1-19)
 
ਮਿਰੀਅਮ ਨੇ ਵੀ ਜਵਾਬ ਵਿਚ ਗੀਤ ਗਾਇਆ (20, 21)
 
ਕੌੜੇ ਪਾਣੀ ਨੂੰ ਮਿੱਠਾ ਕੀਤਾ (22-27)
 
 
16 
ਲੋਕਾਂ ਨੇ ਭੋਜਨ ਬਾਰੇ ਬੁੜ-ਬੁੜ ਕੀਤੀ (1-3)
 
ਯਹੋਵਾਹ ਨੇ ਬੁੜ-ਬੁੜ ਸੁਣੀ (4-12)
 
ਬਟੇਰੇ ਅਤੇ ਮੰਨ ਦਿੱਤਾ ਗਿਆ (13-21)
 
ਸਬਤ ਦੇ ਦਿਨ ਮੰਨ ਨਹੀਂ ਮਿਲਿਆ (22-30)
 
ਕੁਝ ਮੰਨ ਯਾਦਗਾਰ ਵਜੋਂ ਰੱਖਿਆ ਗਿਆ (31-36)
 
 
17 
ਹੋਰੇਬ ਵਿਚ ਪਾਣੀ ਦੀ ਘਾਟ ਦੀ ਸ਼ਿਕਾਇਤ (1-4)
 
ਚਟਾਨ ਵਿੱਚੋਂ ਪਾਣੀ ਕੱਢਿਆ (5-7)
 
ਅਮਾਲੇਕੀਆਂ ਦਾ ਹਮਲਾ ਅਤੇ ਹਾਰ (8-16)
 
 
18 
 
19 
ਸੀਨਈ ਪਹਾੜ ਉੱਤੇ (1-25)
ਇਜ਼ਰਾਈਲ ਪੁਜਾਰੀਆਂ ਦਾ ਰਾਜ ਬਣੇਗਾ (5, 6)
 
ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਣ ਲਈ ਪਵਿੱਤਰ ਕੀਤਾ ਗਿਆ (14, 15)
 
 
 
20 
 
21 
 
22 
 
23 
ਇਜ਼ਰਾਈਲੀਆਂ ਨੂੰ ਕਾਨੂੰਨ ਦਿੱਤੇ ਗਏ (1-19)
 
ਦੂਤ ਇਜ਼ਰਾਈਲ ਦੀ ਅਗਵਾਈ ਕਰੇਗਾ (20-26)
 
ਦੇਸ਼ ʼਤੇ ਕਬਜ਼ਾ ਅਤੇ ਹੱਦਾਂ (27-33)
 
 
24 
 
25 
 
26 
 
27 
 
28 
ਪੁਜਾਰੀਆਂ ਦੇ ਲਿਬਾਸ (1-5)
 
ਏਫ਼ੋਦ (6-14)
 
ਸੀਨਾਬੰਦ (15-30)
 
ਬਿਨਾਂ ਬਾਹਾਂ ਵਾਲਾ ਕੁੜਤਾ (31-35)
 
ਪਗੜੀ ਅਤੇ ਸੋਨੇ ਦੀ ਪੱਤਰੀ (36-39)
 
ਪੁਜਾਰੀਆਂ ਦੇ ਹੋਰ ਲਿਬਾਸ (40-43)
 
 
29 
 
30 
ਧੂਪ ਦੀ ਵੇਦੀ (1-10)
 
ਮਰਦਮਸ਼ੁਮਾਰੀ ਅਤੇ ਰਿਹਾਈ ਦੀ ਕੀਮਤ (11-16)
 
ਹੱਥ-ਪੈਰ ਧੋਣ ਲਈ ਹੌਦ (17-21)
 
ਪਵਿੱਤਰ ਤੇਲ ਬਣਾਉਣ ਲਈ ਖ਼ਾਸ ਮਸਾਲਾ (22-33)
 
ਪਵਿੱਤਰ ਧੂਪ ਬਣਾਉਣ ਦੀ ਵਿਧੀ (34-38)
 
 
31 
 
32 
 
33 
ਪਰਮੇਸ਼ੁਰ ਵੱਲੋਂ ਤਾੜਨਾ ਦਾ ਸੰਦੇਸ਼ (1-6)
 
ਛਾਉਣੀ ਤੋਂ ਬਾਹਰ ਮੰਡਲੀ ਦਾ ਤੰਬੂ (7-11)
 
ਯਹੋਵਾਹ ਦੀ ਮਹਿਮਾ ਦੇਖਣ ਲਈ ਮੂਸਾ ਦੀ ਬੇਨਤੀ (12-23)
 
 
34 
ਪੱਥਰ ਦੀਆਂ ਨਵੀਆਂ ਫੱਟੀਆਂ (1-4)
 
ਮੂਸਾ ਨੇ ਯਹੋਵਾਹ ਦੀ ਮਹਿਮਾ ਦੇਖੀ (5-9)
 
ਇਕਰਾਰ ਦੀਆਂ ਗੱਲਾਂ ਦੁਹਰਾਈਆਂ ਗਈਆਂ (10-28)
 
ਮੂਸਾ ਦੇ ਚਿਹਰੇ ਤੋਂ ਰੌਸ਼ਨੀ ਦੀਆਂ ਕਿਰਨਾਂ (29-35)
 
 
35 
 
36 
 
37 
 
38 
 
39 
ਪੁਜਾਰੀਆਂ ਦੇ ਲਿਬਾਸ ਬਣਾਏ ਗਏ (1)
 
ਏਫ਼ੋਦ (2-7)
 
ਸੀਨਾਬੰਦ (8-21)
 
ਬਿਨਾਂ ਬਾਹਾਂ ਵਾਲਾ ਕੁੜਤਾ (22-26)
 
ਪੁਜਾਰੀਆਂ ਦੇ ਹੋਰ ਲਿਬਾਸ (27-29)
 
ਸੋਨੇ ਦੀ ਪੱਤਰੀ (30, 31)
 
ਮੂਸਾ ਨੇ ਡੇਰੇ ਦਾ ਨਿਰੀਖਣ ਕੀਤਾ (32-43)
 
 
40