ਪ੍ਰਕਾਸ਼ ਦੀ ਕਿਤਾਬ
ਅਧਿਆਵਾਂ ਦਾ ਸਾਰ
1
ਪਰਮੇਸ਼ੁਰ ਨੇ ਯਿਸੂ ਰਾਹੀਂ ਗੱਲਾਂ ਪ੍ਰਗਟ ਕੀਤੀਆਂ (1-3)
ਸੱਤ ਮੰਡਲੀਆਂ ਨੂੰ ਨਮਸਕਾਰ (4-8)
ਯੂਹੰਨਾ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਪ੍ਰਭੂ ਦੇ ਦਿਨ ਵਿਚ (9-11)
ਮਹਿਮਾਵਾਨ ਯਿਸੂ ਦਾ ਦਰਸ਼ਣ (12-20)
2
3
4
5
ਸੱਤ ਮੁਹਰਾਂ ਵਾਲੀ ਪੱਤਰੀ (1-5)
ਲੇਲੇ ਨੇ ਪੱਤਰੀ ਲੈ ਲਈ (6-8)
ਲੇਲਾ ਮੋਹਰਾਂ ਤੋੜਨ ਦੇ ਕਾਬਲ (9-14)
6
7
ਚਾਰ ਦੂਤਾਂ ਨੇ ਵਿਨਾਸ਼ਕਾਰੀ ਹਵਾਵਾਂ ਨੂੰ ਰੋਕ ਰੱਖਿਆ ਹੈ (1-3)
1,44,000 ਉੱਤੇ ਮੋਹਰ ਲੱਗੀ (4-8)
ਇਕ ਵੱਡੀ ਭੀੜ ਜਿਸ ਨੇ ਚਿੱਟੇ ਚੋਗੇ ਪਾਏ ਹੋਏ ਸਨ (9-17)
8
9
10
11
12
ਇਕ ਔਰਤ, ਮੁੰਡਾ ਅਤੇ ਅਜਗਰ (1-6)
ਮੀਕਾਏਲ ਅਜਗਰ ਨਾਲ ਲੜਿਆ (7-12)
ਅਜਗਰ ਨੇ ਔਰਤ ਉੱਤੇ ਜ਼ੁਲਮ ਕੀਤੇ (13-17)
13
ਸੱਤ ਸਿਰ ਵਾਲਾ ਵਹਿਸ਼ੀ ਦਰਿੰਦਾ ਸਮੁੰਦਰ ਵਿੱਚੋਂ ਨਿਕਲਿਆ (1-10)
ਦੋ ਸਿੰਗਾਂ ਵਾਲਾ ਵਹਿਸ਼ੀ ਦਰਿੰਦਾ ਧਰਤੀ ਵਿੱਚੋਂ ਨਿਕਲਿਆ (11-13)
ਸੱਤ ਸਿਰ ਵਾਲੇ ਵਹਿਸ਼ੀ ਦਰਿੰਦੇ ਦੀ ਮੂਰਤੀ (14, 15)
ਵਹਿਸ਼ੀ ਦਰਿੰਦੇ ਦਾ ਨਿਸ਼ਾਨ ਅਤੇ ਨੰਬਰ (16-18)
14
ਲੇਲਾ ਅਤੇ 1,44,000 ਜਣੇ (1-5)
ਤਿੰਨ ਦੂਤਾਂ ਦੇ ਸੰਦੇਸ਼ (6-12)
ਖ਼ੁਸ਼ ਹਨ ਉਹ ਜਿਹੜੇ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਏ ਮਰਦੇ ਹਨ (13)
ਧਰਤੀ ਉੱਤੇ ਦੋ ਤਰ੍ਹਾਂ ਦੀ ਵਾਢੀ (14-20)
15
16
17
18
“ਮਹਾਂ ਬਾਬਲ” ਢਹਿ ਗਿਆ ਹੈ (1-8)
ਬਾਬਲ ਦੀ ਤਬਾਹੀ ਕਰਕੇ ਸੋਗ (9-19)
ਬਾਬਲ ਦੀ ਤਬਾਹੀ ਕਰਕੇ ਸਵਰਗ ਵਿਚ ਖ਼ੁਸ਼ੀਆਂ (20)
ਬਾਬਲ ਨੂੰ ਇਕ ਪੱਥਰ ਵਾਂਗ ਸਮੁੰਦਰ ਵਿਚ ਸੁੱਟਿਆ ਜਾਵੇਗਾ (21-24)
19
ਯਾਹ ਦੇ ਨਿਆਂ ਕਰਕੇ ਉਸ ਦੀ ਜੈ-ਜੈ ਕਾਰ ਕਰੋ (1-10)
ਚਿੱਟੇ ਘੋੜੇ ਦਾ ਸਵਾਰ (11-16)
ਪਰਮੇਸ਼ੁਰ ਦੀ ਵੱਡੀ ਦਾਅਵਤ (17, 18)
ਵਹਿਸ਼ੀ ਦਰਿੰਦੇ ਦੀ ਹਾਰ (19-21)
20
ਸ਼ੈਤਾਨ ਨੂੰ 1,000 ਸਾਲ ਲਈ ਬੰਨ੍ਹਿਆ ਗਿਆ (1-3)
ਮਸੀਹ ਨਾਲ 1,000 ਸਾਲ ਤਕ ਰਾਜ ਕਰਨ ਵਾਲੇ (4-6)
ਸ਼ੈਤਾਨ ਨੂੰ ਰਿਹਾ ਕੀਤਾ ਜਾਵੇਗਾ, ਫਿਰ ਉਸ ਦਾ ਨਾਸ਼ ਕੀਤਾ ਜਾਵੇਗਾ (7-10)
ਚਿੱਟੇ ਸਿੰਘਾਸਣ ਸਾਮ੍ਹਣੇ ਮਰੇ ਹੋਇਆਂ ਦਾ ਨਿਆਂ (11-15)
21
22