ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/8/01 ਸਫ਼ੇ 1-2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਜਾਗਰੂਕ ਬਣੋ!—2001
  • ਮਿਲਦੀ-ਜੁਲਦੀ ਜਾਣਕਾਰੀ
  • ਅੱਤਵਾਦ ਦਾ ਜਲਦੀ ਹੀ ਖ਼ਾਤਮਾ!
    ਜਾਗਰੂਕ ਬਣੋ!—2001
  • ਕੀ ਅੱਤਵਾਦ ਕਦੇ ਖ਼ਤਮ ਹੋਵੇਗਾ?
    ਹੋਰ ਵਿਸ਼ੇ
  • ਲਹੂ ਨਾਲ ਰੰਗਿਆ ਇਤਿਹਾਸ
    ਜਾਗਰੂਕ ਬਣੋ!—2006
  • ਅੱਤਵਾਦ ਦੇ ਖ਼ਤਰੇ ਦਾ ਸਾਮ੍ਹਣਾ ਕਰਨਾ
    ਜਾਗਰੂਕ ਬਣੋ!—2001
ਹੋਰ ਦੇਖੋ
ਜਾਗਰੂਕ ਬਣੋ!—2001
g 4/8/01 ਸਫ਼ੇ 1-2

ਵਿਸ਼ਾ-ਸੂਚੀ

ਅਪ੍ਰੈਲ–ਜੂਨ 2001

ਅੱਤਵਾਦ ਦਾ ਨਵਾਂ ਰੂਪ

ਅੱਤਵਾਦੀ ਹੁਣ ਨਵੀਆਂ-ਨਵੀਆਂ ਤਕਨਾਲੋਜੀਆਂ ਵਰਤ ਰਹੇ ਹਨ ਅਤੇ ਨਵੇਂ-ਨਵੇਂ ਨਿਸ਼ਾਨੇ ਲਾ ਰਹੇ ਹਨ। ਕੀ ਤੁਹਾਨੂੰ ਇਸ ਤੋਂ ਕੋਈ ਫ਼ਰਕ ਪੈਂਦਾ ਹੈ? ਕੀ ਅੰਤਰਰਾਸ਼ਟਰੀ ਅੱਤਵਾਦ ਦੀ ਇਸ ਮਹਾਮਾਰੀ ਦਾ ਕੋਈ ਇਲਾਜ ਹੈ?

3 ਅੱਤਵਾਦ ਦਾ ਨਵਾਂ ਰੂਪ

7 ਅੱਤਵਾਦ ਦੇ ਖ਼ਤਰੇ ਦਾ ਸਾਮ੍ਹਣਾ ਕਰਨਾ

11 ਅੱਤਵਾਦ ਦਾ ਜਲਦੀ ਹੀ ਖ਼ਾਤਮਾ!

15 ਉੱਚੇ-ਲੰਮੇ, ਲੰਮੀਆਂ ਲੱਤਾਂ ਵਾਲੇ ਛੈਲ-ਛਬੀਲੇ ਜਿਰਾਫ

19 ਚਿਰਾਪੂੰਜੀ ਦੁਨੀਆਂ ਦਾ ਇਕ ਸਭ ਤੋਂ ਜ਼ਿਆਦਾ ਮੀਂਹ ਵਾਲਾ ਸਥਾਨ

21 ਸਾਡੇ ਪਾਠਕਾਂ ਵੱਲੋਂ

25 ਆਪਣੇ ਵਾਲਾਂ ਨੂੰ ਬਾਰੀਕੀ ਨਾਲ ਦੇਖੋ

28 ਸੰਸਾਰ ਉੱਤੇ ਨਜ਼ਰ

30 ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣਾ

31 “ਸੰਸਾਰ ਉੱਤੇ ਨਜ਼ਰ” ਸਕੂਲ ਵਿਚ ਵਰਤਿਆ ਜਾਂਦਾ ਹੈ

32 ਨੇਕੀ ਦੀ ਕਮੀ ਕਿਉਂ ਹੈ?

ਕੀ ਪਰਮੇਸ਼ੁਰ ਸੁਪਨਿਆਂ ਰਾਹੀਂ ਸੁਨੇਹੇ ਭੇਜਦਾ ਹੈ? 13

ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਇਨਸਾਨਾਂ ਨੂੰ ਸੁਪਨਿਆਂ ਰਾਹੀਂ ਸੁਨੇਹੇ ਕਿਉਂ ਭੇਜੇ ਸਨ? ਕੀ ਉਹ ਆਪਣੀ ਮਰਜ਼ੀ ਅੱਜ ਵੀ ਇਸੇ ਤਰੀਕੇ ਵਿਚ ਦੱਸਦਾ ਹੈ?

ਯੁੱਧ ਦੀ ਬਜਾਇ ਸ਼ਾਂਤੀ ਨੂੰ ਅੱਗੇ ਵਧਾਉਣਾ 22

ਇਕ ਕਲਾਕਾਰ ਨੇ ਆਪਣੀ ਕਾਮਯਾਬ ਕਲਾ ਨੂੰ ਕਿਉਂ ਛੱਡਿਆ?

[ਸਫ਼ਾ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

COVER: Top right: AP Photo/Katsumi Kasahara; Oklahoma City bombing: AP Photo/David Longstreath

Pages 2 and 5: A. Lokuhapuarachchi/Sipa Press

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ