ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 1/07 ਸਫ਼ਾ 31
  • ਕੀ ਤੁਸੀਂ ਦੱਸ ਸਕਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਦੱਸ ਸਕਦੇ ਹੋ?
  • ਜਾਗਰੂਕ ਬਣੋ!—2007
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਹ ਘਟਨਾ ਕਿੱਥੇ ਵਾਪਰੀ ਸੀ?
  • ਇਹ ਘਟਨਾ ਕਦੋਂ ਵਾਪਰੀ?
  • ਬੁੱਝੋ ਮੈਂ ਕੌਣ ਹਾਂ?
  • ਬੁੱਝੋ ਮੈਂ ਕੌਣ ਹਾਂ?
  • ਇਸ ਰਸਾਲੇ ਵਿੱਚੋਂ
  • ਸਵਾਲਾਂ ਦੇ ਜਵਾਬ
  • ਕੀ ਤੁਸੀਂ ਦੱਸ ਸਕਦੇ ਹੋ?
    ਜਾਗਰੂਕ ਬਣੋ!—2007
  • ਕੀ ਤੁਸੀਂ ਦੱਸ ਸਕਦੇ ਹੋ?
    ਜਾਗਰੂਕ ਬਣੋ!—2007
  • ਸਵਾਲਾਂ ਦੇ ਜਵਾਬ
    ਜਾਗਰੂਕ ਬਣੋ!—2006
  • ਕੀ ਤੁਸੀਂ ਦੱਸ ਸਕਦੇ ਹੋ?
    ਜਾਗਰੂਕ ਬਣੋ!—2010
ਜਾਗਰੂਕ ਬਣੋ!—2007
g 1/07 ਸਫ਼ਾ 31

ਕੀ ਤੁਸੀਂ ਦੱਸ ਸਕਦੇ ਹੋ?

ਇਹ ਘਟਨਾ ਕਿੱਥੇ ਵਾਪਰੀ ਸੀ?

1. ਕਿਸ ਪਹਾੜ ਉੱਤੇ ਇਹ ਘਟਨਾ ਵਾਪਰੀ ਸੀ?

 ਨਕਸ਼ੇ ਉੱਤੇ ਨਿਸ਼ਾਨ ਲਾਓ।

ਹਰਮੋਨ ਪਹਾੜ

ਕਰਮਲ ਪਰਬਤ

ਗਰਿੱਜ਼ੀਮ ਪਹਾੜ

ਮੋਰੀਯਾਹ ਪਹਾੜ

◆ ਇਸ ਪਹਾੜ ਉੱਤੇ ਬਾਅਦ ਵਿਚ ਕਿਹੜੀ ਇਮਾਰਤ ਬਣਾਈ ਗਈ ਸੀ?

․․․․․

◆ ਅਬਰਾਹਾਮ ਆਪਣੇ ਪੁੱਤਰ ਇਸਹਾਕ ਦਾ ਬਲੀਦਾਨ ਕਿਉਂ ਦੇਣ ਲੱਗਾ ਸੀ?

․․․․․

◆ ਕੀ ਇਸਹਾਕ ਉਦੋਂ ਅਜੇ ਬੱਚਾ ਹੀ ਸੀ?

․․․․․

◼ ਇਨ੍ਹਾਂ ਗੱਲਾਂ ਤੇ ਚਰਚਾ ਕਰੋ: ਤੁਹਾਡੇ ਖ਼ਿਆਲ ਵਿਚ ਇਸਹਾਕ ਆਪਣਾ ਬਲੀਦਾਨ ਦੇਣ ਲਈ ਕਿਉਂ ਤਿਆਰ ਹੋ ਗਿਆ ਸੀ? ਯਿਸੂ ਅਤੇ ਇਸਹਾਕ ਵਿਚ ਕੀ ਸਮਾਨਤਾ ਸੀ?

ਇਹ ਘਟਨਾ ਕਦੋਂ ਵਾਪਰੀ?

ਲਕੀਰ ਖਿੱਚ ਕੇ ਦਿਖਾਓ ਕਿ ਕਿਹੜੇ ਰਾਜੇ ਨੇ ਕਦੋਂ ਰਾਜ ਕਰਨਾ ਸ਼ੁਰੂ ਕੀਤਾ ਸੀ।

1037 ਈ. ਪੂ 977 936 716 659 607

2. 1 ਰਾਜਿਆਂ 1:38, 39

3. 2 ਰਾਜਿਆਂ 21:24

4. 1 ਰਾਜਿਆਂ 22:42

ਬੁੱਝੋ ਮੈਂ ਕੌਣ ਹਾਂ?

5. ਮੈਨੂੰ ਕੈਦ ਕਰ ਕੇ ਬਾਬਲ ਲਿਜਾਇਆ ਗਿਆ, ਪਰ ਫਿਰ ਯਰੂਸ਼ਲਮ ਵਾਪਸ ਆਇਆ ਜਿੱਥੇ ਮੈਂ ਆਪਣਾ ਰਾਜ ਪੂਰਾ ਕੀਤਾ।

ਬੁੱਝੋ ਮੈਂ ਕੌਣ ਹਾਂ?

6. ਮੈਂ ਬਾਬਲ ਵਿਚ ਰਹਿੰਦਿਆਂ ਬਾਈਬਲ ਦੀ ਇਕ ਪੋਥੀ ਲਿਖੀ ਜਦੋਂ ਯਰੂਸ਼ਲਮ ਵਿਚ ਰੋਮੀਆਂ ਦਾ ਰਾਜ ਚੱਲ ਰਿਹਾ ਸੀ।

ਇਸ ਰਸਾਲੇ ਵਿੱਚੋਂ

ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ਅਤੇ ਖਾਲੀ ਜਗ੍ਹਾ ਵਿਚ ਆਇਤਾਂ ਲਿਖੋ।

ਸਫ਼ਾ 4 ਬਾਈਬਲ ਅਨੁਸਾਰ ਪਰਮੇਸ਼ੁਰ ਵੱਲੋਂ ਦਿੱਤੀਆਂ ਸਜ਼ਾਵਾਂ ਤੇ ਕੁਦਰਤੀ ਆਫ਼ਤਾਂ ਵਿਚ ਇਕ ਫ਼ਰਕ ਕੀ ਹੈ? (ਉਤਪਤ 18:____)

ਸਫ਼ਾ 5 ਕੀ ਪਰਮੇਸ਼ੁਰ ਨੂੰ ਇਹ ਪੁੱਛਣਾ ਗ਼ਲਤ ਹੈ ਕਿ ਉਹ ਦੁੱਖਾਂ ਨੂੰ ਕਿਉਂ ਨਹੀਂ ਖ਼ਤਮ ਕਰਦਾ? (ਹਬੱਕੂਕ 1:____)

ਸਫ਼ਾ 11 ਜਾਇਜ਼ ਪਾਬੰਦੀਆਂ ਲਾਉਣ ਵਾਲੇ ਮਾਪੇ ਅਸਲ ਵਿਚ ਯਹੋਵਾਹ ਦੀ ਕਿਵੇਂ ਰੀਸ ਕਰ ਰਹੇ ਹਨ? (ਜ਼ਬੂਰ 32:____)

ਸਫ਼ਾ 12 ਮੂਰਖ ਕਿਹੜੀ ਭਾਵਨਾ ਵਿਖਾ ਦਿੰਦਾ ਹੈ? (ਕਹਾਉਤਾਂ 29:____)

ਸਵਾਲਾਂ ਦੇ ਜਵਾਬ

1.ਮੋਰੀਯਾਹ ਪਹਾੜ।

◆ ਸੁਲੇਮਾਨ ਦੀ ਹੈਕਲ।

◆ ਉਹ ਯਹੋਵਾਹ ਦੇ ਹੁਕਮ ਦੀ ਪਾਲਣਾ ਕਰ ਰਿਹਾ ਸੀ।

◆ ਨਹੀਂ।

2.1037 ਈ. ਪੂ.

3.659 ਈ. ਪੂ.

4.936 ਈ. ਪੂ.

5.ਮਨੱਸ਼ਹ।

6.ਪਤਰਸ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ