ਵਿਸ਼ਾ-ਸੂਚੀ
ਜਨਵਰੀ-ਫਰਵਰੀ 2013
© 2013 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਇਸ ਅੰਕ ਵਿਚ ਮੁੱਖ ਪੰਨਾ ਬੱਚਿਆਂ ਨੂੰ ਖ਼ੁਦਗਰਜ਼ ਦੁਨੀਆਂ ਵਿਚ ਲਿਹਾਜ਼ ਕਰਨਾ ਸਿਖਾਓ ਸਫ਼ੇ 8-11
ਆਨ-ਲਾਈਨ ਹੋਰ ਪੜ੍ਹੋ
ਨੌਜਵਾਨ
ਨੌਜਵਾਨ ਪੁੱਛਦੇ ਹਨ . . .
ਮੈਂ ਅਸ਼ਲੀਲ ਛੇੜਛਾੜ ਤੋਂ ਕਿਵੇਂ ਬਚਾਂ?
ਕੋਰੇਟਾ ਕਹਿੰਦੀ ਹੈ: “ਮਿਡਲ ਸਕੂਲ ਵਿਚ ਮੁੰਡੇ ਮੇਰੀ ਬਰਾਅ ਨੂੰ ਪਿੱਛਿਓਂ ਖਿੱਚਦੇ ਤੇ ਘਟੀਆ ਗੱਲਾਂ ਕਹਿੰਦੇ ਸਨ ਜਿਵੇਂ, ਉਨ੍ਹਾਂ ਨਾਲ ਸੈਕਸ ਕਰ ਕੇ ਮੈਨੂੰ ਬਹੁਤ ਚੰਗਾ ਮਹਿਸੂਸ ਹੋਵੇਗਾ।” ਤੁਸੀਂ ਅਜਿਹੀ ਸਥਿਤੀ ਵਿਚ ਕੀ ਕਰੋਗੇ? ਅਸ਼ਲੀਲ ਛੇੜਛਾੜ ਰੁਕ ਸਕਦੀ ਹੈ ਜੇ ਤੁਹਾਨੂੰ ਪਤਾ ਹੋਵੇ ਕਿ ਛੇੜਛਾੜ ਹੋਣ ਤੇ ਕੀ ਕਰਨਾ ਹੈ! (ਅੰਗ੍ਰੇਜ਼ੀ ਵਿਚ)
ਬੱਚੇ
ਤਸਵੀਰ ਬਣਾਓ
ਤਸਵੀਰ ਡਾਊਨਲੋਡ ਕਰ ਕੇ ਪ੍ਰਿੰਟ ਕਰੋ। ਆਪਣੇ ਬੱਚਿਆਂ ਨਾਲ ਤਸਵੀਰ ਪੂਰੀ ਕਰੋ। ਬਾਈਬਲ ਦੇ ਕਿਰਦਾਰਾਂ ਅਤੇ ਨੈਤਿਕ ਅਸੂਲਾਂ ਬਾਰੇ ਗਿਆਨ ਵਧਾਉਣ ਵਿਚ ਉਨ੍ਹਾਂ ਦੀ ਮਦਦ ਕਰੋ। (ਅੰਗ੍ਰੇਜ਼ੀ ਵਿਚ)