ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 5
  • ਰੱਬ ਦੇ ਸ਼ਾਨਦਾਰ ਕੰਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਬ ਦੇ ਸ਼ਾਨਦਾਰ ਕੰਮ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਸਾਨੂੰ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਸਾਡੀ ਬਣਤਰ “ਅਚਰਜ” ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਜ਼ਬੂਰ—ਅਧਿਆਵਾਂ ਦਾ ਸਾਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਿਹਚਾ ਮੇਰੀ, ਨਾ ਡੋਲੇਗੀ ਕਦੀ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 5

ਗੀਤ 5

ਰੱਬ ਦੇ ਸ਼ਾਨਦਾਰ ਕੰਮ

(ਜ਼ਬੂਰ 139)

  1. 1. ਯਹੋਵਾਹ ਤੂੰ ਰਗ-ਰਗ ਤੋਂ ਵਾਕਫ਼

    ਮੇਰੇ ਵਜੂਦ ਦੀ ਪੂਰੀ ਹੈ ਖ਼ਬਰ

    ਲੁਕੇ ਨਾ ਦਿਲ, ਗਹਿਰੇ ਖ਼ਿਆਲ ਵੀ ਮੇਰੇ

    ਮੇਰੀ ਹਰ ਗੱਲ, ਕਦਮ ʼਤੇ ਹੈ

    ਤੇਰੀ ਨਜ਼ਰ

    ਜਾਣੇ ਤੂੰ ਦਿਲ ਦੀ ਧੜਕਣ ਮੇਰੀ

    ਤੇਰੀ ਕਿਤਾਬ ਵਿਚ ਹੈ ਮੇਰੀ ਹਸਤੀ

    ਤੇਰੇ ਹੱਥਾਂ ਦੀ ਕਾਰੀਗਰੀ ਸੋਹਣੀ

    ਤੇਰੀ ਬੁੱਧ, ਤਾਕਤ, ਪਿਆਰ ਤੋਂ

    ਹੁੰਦੀ ਹੈਰਾਨੀ

    ਕਿੰਨਾ ਮਹਾਨ ਤੂੰ ਹੈਂ ਖ਼ੁਦਾ ਯਹੋਵਾਹ

    ਬਾਖੂਬੀ ਜਾਣੇ ਇਹ ਜਿੰਦ-ਜਾਨ ਮੇਰੀ

    ਜੇ ਕਾਲੀ ਰਾਤ ਕਦੇ ਮੈਨੂੰ ਡਰਾਵੇ

    ਤੇਰੀ ਸ਼ਕਤੀ ਮੈਨੂੰ ਸੰਭਾਲੇਗੀ

    ਜਾਵਾਂ ਕਿਹੜੀ ਜਗ੍ਹਾ ਯਹੋਵਾਹ?

    ਤੇਰੇ ਤੋਂ ਦੂਰ ਨਹੀਂ ਅਜਿਹੀ ਥਾਂ

    ਨਾ ਆਸਮਾਨ, ਜ਼ਮੀਨ, ਕਬਰ, ਨਾ ਸਾਗਰ

    ਦੂਰ ਕਰ ਸਕੇ ਤੇਰੀ ਰਹਿਮਤ ਤੋਂ

    ਹੇ ਖ਼ੁਦਾ

(ਜ਼ਬੂ. 66:3; 94:14; ਯਿਰ. 17:10 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ