ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 82
  • ‘ਤੁਹਾਡਾ ਚਾਨਣ ਚਮਕੇ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਤੁਹਾਡਾ ਚਾਨਣ ਚਮਕੇ’
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ‘ਤੁਹਾਡਾ ਚਾਨਣ ਚਮਕੇ’
    ਸਾਡੀ ਰਾਜ ਸੇਵਕਾਈ—2001
  • ‘ਤੁਹਾਡਾ ਚਾਨਣ ਚਮਕੇ’
    2011 ਸਾਡੀ ਰਾਜ ਸੇਵਕਾਈ—2011
  • ਯਹੋਵਾਹ ਦੀ ਵਡਿਆਈ ਕਰਨ ਲਈ ਆਪਣਾ “ਚਾਨਣ ਚਮਕਾਓ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸ਼ਾਂਤੀ-ਪਸੰਦ ਲੋਕਾਂ ਦੀ ਤਲਾਸ਼
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 82

ਗੀਤ 82

‘ਤੁਹਾਡਾ ਚਾਨਣ ਚਮਕੇ’

(ਮੱਤੀ 5:16)

  1. 1. ਯਿਸੂ ਦਾ ਫ਼ਰਮਾਨ ਹੈ

    ਸਾਡਾ ਨੂਰ ਚਮਕੇ

    ਸੂਰਜ ਦੀ ਲਾਲੀ ਵਾਂਗ

    ਧੁੱਪ ਆਸ ਦੀ ਖਿੜੇ

    ਜੋਤੀ ਰੱਬ ਦੀ ਬਾਣੀ

    ਰੌਸ਼ਨੀ ਕਰੇ

    ਦਿਲ ਦਾ ਹਰ ਚਿਰਾਗ ਜਗੇ

    ਚਾਨਣਾ ਹੋਵੇ

  2. 2. ਸੁੱਖਾਂ ਦਾ ਸੁਨੇਹਾ

    ਸਭ ਪਾਸੇ ਦੇਵੋ

    ਦਿਲਾਂ ਦੇ ਬੂਹੇ ʼਤੇ

    ਦਸਤਕ ਹੁਣ ਦਿਓ

    ਦੀਪਕ ਰੱਬ ਦੀ ਬਾਣੀ

    ਰਾਹ ਪਾਵੇ ਸਿੱਧੇ

    ਜੀਵਨ ਦਾ ਦਰਵਾਜ਼ਾ ਹਾਂ

    ਹੈ ਖੁੱਲ੍ਹਾ ਅਜੇ

  3. 3. ਸੁੱਚੇ ਮੋਤੀ ਪਿਆਰ ਦੇ

    ਮਨ ਨੂੰ ਮੋਹ ਲੈਂਦੇ

    ਫੁੱਲਾਂ ਜਿਹੇ ਬੋਲ ਹੀ

    ਖ਼ੁਸ਼ਬੂ ਫੈਲਾਉਂਦੇ

    ਨੇਕ ਕੰਮਾਂ ਦਾ ਦੀਵਾ

    ਥਾਂ-ਥਾਂ ʼਤੇ ਰੱਖੋ

    ਨੂਰੋ-ਨੂਰ ਹੋਵੇ ਜਹਾਨ

    ਹਰ ਦਿਸ਼ਾ ਵੱਲੋਂ

(ਜ਼ਬੂ. 119:130; ਮੱਤੀ 5:14, 15, 45; ਕੁਲੁ. 4:6 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ