ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 138
  • ਧੌਲ਼ਾ-ਸਿਰ-ਹੈ-ਤਾਜ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਧੌਲ਼ਾ-ਸਿਰ-ਹੈ-ਤਾਜ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਮੇਰੀ ਪ੍ਰਾਰਥਨਾ ਸੁਣ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
  • ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਅੰਤ ਤਕ ਧੀਰਜ ਰੱਖਾਂਗੇ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 138

ਗੀਤ 138

ਧੌਲ਼ਾ ਸਿਰ ਹੈ ਤਾਜ

(ਕਹਾਉਤਾਂ 16:31)

  1. 1. ਦੇਖ, ਉਮਰ-ਦਰਾਜ਼ ਖੜ੍ਹੇ

    ਧੀਰਜ ਹੈ ਕਮਾਲ

    ਨਾ ਬਹਾਰ ਜਵਾਨੀ ਦੀ

    ਪਰ ਛੱਡੀ ਨਾ ਆਸ

    ਜੀਵਨ ਸਾਥੀ ਨਾ ਰਿਹਾ

    ਗਮ ਸਹੇ ਕਈ

    ਯਾਦ ਰੱਖੀਂ ਤੂੰ, ਹੇ ਪਿਤਾ

    ਸਾਥ ਸਦਾ ਦੇਵੀਂ

    (ਕੋਰਸ)

    ਯਾਦ ਰੱਖੀਂ ਯਹੋਵਾਹ

    ਹੀਰੇ ਤੇਰੇ ਦਾਸ

    ਪਿਆਰ, ਵਫ਼ਾ ਵੱਲ ਦੇਖੀਂ

    ਤੂੰ ਕਹੀਂ: “ਸ਼ਾਬਾਸ਼!”

  2. 2. ਜੋਸ਼-ਖ਼ਰੋਸ਼ ਨਾਲ ਤੈਅ ਕੀਤਾ

    ਲੰਬਾ ਪੈਂਡਾ ਸੀ

    ਬੇਮਿਸਾਲ ਰੱਖੀ ਵਫ਼ਾ

    ਲਾ ਕੇ ਪੂਰੀ ਵਾਹ

    ਕੰਬਦੇ ਹੱਥ, ਕਮਜ਼ੋਰ ਨਜ਼ਰ

    ਧੌਲ਼ਾ ਸਿਰ ਹੈ ਤਾਜ

    ਦਿਲ ਖਿੜੇ ਯਹੋਵਾਹ ਦਾ

    ਹਾਂ, ਰੱਖੇ ਉਹ ਯਾਦ

    (ਕੋਰਸ)

    ਯਾਦ ਰੱਖੀਂ ਯਹੋਵਾਹ

    ਹੀਰੇ ਤੇਰੇ ਦਾਸ

    ਪਿਆਰ, ਵਫ਼ਾ ਵੱਲ ਦੇਖੀਂ

    ਤੂੰ ਕਹੀਂ: “ਸ਼ਾਬਾਸ਼!”

(ਜ਼ਬੂ. 71:9, 18; ਕਹਾ. 20:29; ਮੱਤੀ 25:21, 23; ਲੂਕਾ 22:28; 1 ਤਿਮੋ. 5:1 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ