2023 ਕੁੱਲ ਗਿਣਤੀ
ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ: 85
ਦੇਸ਼: 239
ਮੰਡਲੀਆਂ: 1,18,177
ਦੁਨੀਆਂ ਭਰ ਵਿਚ ਮੈਮੋਰੀਅਲ ਦੀ ਹਾਜ਼ਰੀ: 2,04,61,767
ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲੇ: 22,312
ਪ੍ਰਚਾਰਕਾਂa ਦੀ ਸਭ ਤੋਂ ਵੱਧ ਗਿਣਤੀ: 88,16,562
ਹਰ ਮਹੀਨੇ ਔਸਤ ਪ੍ਰਚਾਰਕ: 86,25,042
2022 ਦੇ ਮੁਕਾਬਲੇ % ਵਾਧਾ: 1.3
ਬਪਤਿਸਮਾ ਲੈਣ ਵਾਲਿਆਂb ਦੀ ਗਿਣਤੀ: 2,69,517
ਹਰ ਮਹੀਨੇ ਔਸਤ ਪਾਇਨੀਅਰc ਪ੍ਰਚਾਰਕ: 15,70,906
ਹਰ ਮਹੀਨੇ ਔਸਤ ਔਗਜ਼ੀਲਰੀ ਪਾਇਨੀਅਰ ਪ੍ਰਚਾਰਕ: 7,38,457
ਪ੍ਰਚਾਰ ਵਿਚ ਲਗਾਏ ਕੁੱਲ ਘੰਟੇ: 1,79,14,90,713
ਹਰ ਮਹੀਨੇ ਔਸਤ ਬਾਈਬਲ ਸਟੱਡੀਆਂd: 72,81,212
2023 ਦਾ ਸੇਵਾ ਸਾਲ 1 ਸਤੰਬਰ 2022 ਤੋਂ ਲੈ ਕੇ 31 ਅਗਸਤ 2023 ਤਕ ਸੀ।
a ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਪ੍ਰਚਾਰਕ ਕਿਹਾ ਜਾਂਦਾ ਹੈ। (ਮੱਤੀ 24:14) ਇਹ ਜਾਣਨ ਲਈ ਕਿ ਪ੍ਰਚਾਰਕਾਂ ਦੀ ਗਿਣਤੀ ਦਾ ਅੰਕੜਾ ਕਿਵੇਂ ਕੱਢਿਆ ਜਾਂਦਾ ਹੈ, jw.org/pa ਉੱਤੇ “ਦੁਨੀਆਂ ਭਰ ਵਿਚ ਕਿੰਨੇ ਯਹੋਵਾਹ ਦੇ ਗਵਾਹ ਹਨ?” ਨਾਂ ਦਾ ਲੇਖ ਦੇਖੋ।
b ਕਿਹੜੇ ਕਦਮ ਚੁੱਕ ਕੇ ਇਕ ਵਿਅਕਤੀ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਸਕਦਾ ਹੈ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ jw.org/pa ਉੱਤੇ “ਮੈਂ ਯਹੋਵਾਹ ਦਾ ਗਵਾਹ ਕਿਵੇਂ ਬਣ ਸਕਦਾ ਹਾਂ?” ਨਾਂ ਦਾ ਲੇਖ ਦੇਖੋ।
c ਪਾਇਨੀਅਰ ਇਕ ਚੰਗੀ ਮਿਸਾਲ ਰੱਖਣ ਵਾਲੇ ਬਪਤਿਸਮਾ-ਪ੍ਰਾਪਤ ਗਵਾਹ ਨੂੰ ਕਹਿੰਦੇ ਹਨ ਜੋ ਆਪਣੀ ਮਰਜ਼ੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਰ ਮਹੀਨੇ ਮਿੱਥੇ ਹੋਏ ਘੰਟੇ ਲਗਾਉਂਦਾ ਹੈ।
d ਹੋਰ ਜਾਣਕਾਰੀ ਲੈਣ ਲਈ jw.org/pa ਉੱਤੇ “ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ?” ਨਾਂ ਦਾ ਲੇਖ ਦੇਖੋ।