ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਦੀਆਂ ਨਜ਼ਰਾਂ ਵਿਚ ਇਨਸਾਨਾਂ ਦੀ ਜ਼ਿੰਦਗੀ ਅਨਮੋਲ ਹੈ
ਪਨਾਹ ਦੇ ਸ਼ਹਿਰਾਂ ਤਕ ਪਹੁੰਚਣਾ ਸੌਖਾ ਸੀ (ਬਿਵ 19:2, 3; w17.11 14 ਪੈਰਾ 4)
ਪਨਾਹ ਦੇ ਸ਼ਹਿਰਾਂ ਕਰਕੇ ਇਜ਼ਰਾਈਲੀ ਖ਼ੂਨ ਦੇ ਦੋਸ਼ੀ ਬਣਨ ਤੋਂ ਬਚ ਪਾਉਂਦੇ ਸਨ (ਬਿਵ 19:10; w17.11 15 ਪੈਰਾ 9)
ਜੇ ਅਸੀਂ ਆਪਣੇ ਕਿਸੇ ਭੈਣ ਜਾਂ ਭਰਾ ਨਾਲ ਨਫ਼ਰਤ ਕਰਦੇ ਹਾਂ, ਤਾਂ ਅਸੀਂ ਉਸ ਦੀ ਜਾਨ ਵੀ ਲੈ ਸਕਦੇ ਹਾਂ (ਬਿਵ 19:11-13; it-1 344)
ਖ਼ੁਦ ਨੂੰ ਪੁੱਛੋ, ‘ਮੈਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦਾ ਹਾਂ ਕਿ ਮੈਂ ਯਹੋਵਾਹ ਵਾਂਗ ਜ਼ਿੰਦਗੀ ਨੂੰ ਅਨਮੋਲ ਸਮਝਦਾ ਹੈ?’