ਮਰਕੁਸ 15:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਸ ਵੇਲੇ ਸਿਕੰਦਰ ਤੇ ਰੂਫੁਸ ਦਾ ਪਿਤਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਹ ਕੁਰੇਨੇ ਦਾ ਰਹਿਣ ਵਾਲਾ ਸੀ। ਫ਼ੌਜੀਆਂ ਨੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+ ਮਰਕੁਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 15:21 ਸਰਬ ਮਹਾਨ ਮਨੁੱਖ, ਅਧਿ. 124
21 ਉਸ ਵੇਲੇ ਸਿਕੰਦਰ ਤੇ ਰੂਫੁਸ ਦਾ ਪਿਤਾ ਸ਼ਮਊਨ ਖੇਤਾਂ ਵਿੱਚੋਂ ਆ ਰਿਹਾ ਸੀ। ਉਹ ਕੁਰੇਨੇ ਦਾ ਰਹਿਣ ਵਾਲਾ ਸੀ। ਫ਼ੌਜੀਆਂ ਨੇ ਉਸ ਨੂੰ ਧੱਕੇ ਨਾਲ ਯਿਸੂ ਦੀ ਤਸੀਹੇ ਦੀ ਸੂਲ਼ੀ* ਚੁਕਾ ਦਿੱਤੀ।+