-
ਯੂਹੰਨਾ 11:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਯਿਸੂ ਦਾ ਦਿਲ ਦੁਬਾਰਾ ਭਰ ਆਇਆ। ਫਿਰ ਉਹ ਕਬਰ ʼਤੇ ਆ ਗਿਆ। ਕਬਰ ਅਸਲ ਵਿਚ ਇਕ ਗੁਫਾ ਸੀ ਜਿਸ ਦੇ ਮੂੰਹ ਉੱਤੇ ਇਕ ਪੱਥਰ ਰੱਖਿਆ ਹੋਇਆ ਸੀ।