ਰਸੂਲਾਂ ਦੇ ਕੰਮ 11:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਨ੍ਹਾਂ ਵਿੱਚੋਂ ਆਗਬੁਸ+ ਨਾਂ ਦੇ ਇਕ ਨਬੀ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਦੱਸਿਆ ਕਿ ਪੂਰੀ ਦੁਨੀਆਂ ਵਿਚ ਵੱਡਾ ਕਾਲ਼ ਪੈਣ ਵਾਲਾ ਸੀ।+ ਇਹ ਕਾਲ਼ ਕਲੋਡੀਉਸ ਦੇ ਸਮੇਂ ਪਿਆ ਸੀ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 11:28 ਪਹਿਰਾਬੁਰਜ (ਸਟੱਡੀ),4/2023, ਸਫ਼ਾ 16 ਗਵਾਹੀ ਦਿਓ, ਸਫ਼ੇ 74-76
28 ਉਨ੍ਹਾਂ ਵਿੱਚੋਂ ਆਗਬੁਸ+ ਨਾਂ ਦੇ ਇਕ ਨਬੀ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਦੱਸਿਆ ਕਿ ਪੂਰੀ ਦੁਨੀਆਂ ਵਿਚ ਵੱਡਾ ਕਾਲ਼ ਪੈਣ ਵਾਲਾ ਸੀ।+ ਇਹ ਕਾਲ਼ ਕਲੋਡੀਉਸ ਦੇ ਸਮੇਂ ਪਿਆ ਸੀ।