-
ਰਸੂਲਾਂ ਦੇ ਕੰਮ 12:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਜਦੋਂ ਉਸ ਨੇ ਪਤਰਸ ਦੀ ਆਵਾਜ਼ ਪਛਾਣੀ, ਤਾਂ ਉਹ ਇੰਨੀ ਖ਼ੁਸ਼ ਹੋ ਗਈ ਕਿ ਦਰਵਾਜ਼ਾ ਖੋਲ੍ਹੇ ਬਿਨਾਂ ਹੀ ਭੱਜ ਕੇ ਅੰਦਰ ਚਲੀ ਗਈ ਅਤੇ ਉਸ ਨੇ ਸਾਰਿਆਂ ਨੂੰ ਦੱਸਿਆ ਕਿ ਦਰਵਾਜ਼ੇ ʼਤੇ ਪਤਰਸ ਖੜ੍ਹਾ ਹੈ।
-